ਹਜ਼ੂਰ ਸਾਹਿਬ ਯਾਤਰਾ 🚆 | ਪੂਨੇ ਰੁਕੇ, ਦਰਬਾਰ ਸਾਹਿਬ ਦੇ ਦਰਸ਼ਨ🙇♂️ ਤੇ ਗੋਦਾਵਰੀ 🌊
Автор: Shonki Vlogger
Загружено: 2025-12-31
Просмотров: 111
Описание:
ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਮੇਰੀ ਹਜ਼ੂਰ ਸਾਹਿਬ ਯਾਤਰਾ 🚆
ਜਿੱਥੇ ਅਸੀਂ ਪੂਨੇ ਰੁਕੇ, ਸਾਰੇ ਸਥਾਨਕ ਗੁਰਦੁਆਰਾ ਸਾਹਿਬਾਂ ਦਾ ਦਰਸ਼ਨ ਕੀਤਾ,
ਮੁੱਖ ਦਰਬਾਰ ਸਾਹਿਬ ਮੱਥਾ ਟੇਕਿਆ, ਅਤੇ ਪਵਿੱਤਰ ਗੋਦਾਵਰੀ ਨਦੀ ਤੇ ਵੀ ਗਏ। 🌊
ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਦਰਬਾਰ ਸਾਹਿਬ ਵੱਲੋਂ ਸੰਗਤ ਲਈ ਬੱਸ ਦੀਆਂ ਸਹੂਲਤਾਂ ਕਿਵੇਂ ਦਿੱਤੀਆਂ ਗਈਆਂ। 🚌
ਇਹ ਯਾਤਰਾ ਮੇਰੇ ਲਈ ਬਹੁਤ ਹੀ ਆਤਮਿਕ ਤੇ ਯਾਦਗਾਰ ਰਿਹਾ। 🙏
ਇਸ ਵੀਡੀਓ ਨੂੰ ਲਾਈਕ 👍 ਕਰੋ, ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ 🔔 ਕਰਨਾ ਨਾ ਭੁੱਲੋ।
#ਹਜ਼ੂਰਸਾਹਿਬ #ਗੁਰਦੁਆਰਾ #ਗੋਦਾਵਰੀ #ਪੰਜਾਬੀVlog #ਯਾਤਰਾ #ਸਰਧਾਲੂ #ਸਫਰ #TrainJourney
Повторяем попытку...
Доступные форматы для скачивания:
Скачать видео
-
Информация по загрузке: