ਸਵੇਰੇ ਉੱਠਦੇ ਹੀ ਜੋੜਾਂ ‘ਚ ਦਰਦ? "ਗਠੀਏ ਦਾ ਸੰਕੇਤ" | ਕਿਵੇਂ "ਬਚੀਏ" ਏਸ ਦਰਦਨਾਕ ਬਿਮਾਰੀ ਤੋਂ।
Автор: Healthy Duniya Punjabi
Загружено: 2026-01-04
Просмотров: 13921
Описание:
ਗਠੀਆ (Arthritis) ਇੱਕ ਐਸੀ ਦਰਦਨਾਕ ਬਿਮਾਰੀ ਹੈ ਜੋ ਜੋੜਾਂ ਵਿੱਚ ਦਰਦ, ਸੂਜਨ ਅਤੇ ਜਕੜਨ ਪੈਦਾ ਕਰਦੀ ਹੈ। ਅੱਜਕੱਲ੍ਹ ਇਹ ਸਮੱਸਿਆ ਸਿਰਫ਼ ਬੁਜ਼ੁਰਗਾਂ ਹੀ ਨਹੀਂ, ਨੌਜਵਾਨਾਂ ਵਿੱਚ ਵੀ ਵੱਧ ਰਹੀ ਹੈ।
ਇਸ ਵੀਡੀਓ ਵਿੱਚ ਤੁਸੀਂ ਜਾਣੋਗੇ: 👉 ਗਠੀਆ ਕਿਉਂ ਹੁੰਦਾ ਹੈ
👉 ਗਠੀਆ ਦੇ ਸ਼ੁਰੂਆਤੀ ਲੱਛਣ
👉 ਕਿਹੜੀਆਂ ਗਲਤ ਆਦਤਾਂ ਗਠੀਆ ਵਧਾਉਂਦੀਆਂ ਹਨ
👉 ਗਠੀਆ ਤੋਂ ਬਚਣ ਦੇ ਆਸਾਨ ਅਤੇ ਕੁਦਰਤੀ ਤਰੀਕੇ
👉 ਖਾਣ-ਪੀਣ ਅਤੇ ਜੀਵਨ ਸ਼ੈਲੀ ਦੇ ਸਹੀ ਨਿਯਮ
ਜੇ ਤੁਸੀਂ ਜਾਂ ਤੁਹਾਡੇ ਘਰ ਵਿੱਚ ਕੋਈ ਜੋੜਾਂ ਦੇ ਦਰਦ ਨਾਲ ਪੀੜਤ ਹੈ, ਤਾਂ ਇਹ ਵੀਡੀਓ ਜ਼ਰੂਰ ਅੰਤ ਤੱਕ ਵੇਖੋ।
👍 ਵੀਡੀਓ ਪਸੰਦ ਆਵੇ ਤਾਂ LIKE ਕਰੋ
📌 ਸਿਹਤ ਸੰਬੰਧੀ ਜਾਣਕਾਰੀ ਲਈ CHANNEL ਨੂੰ SUBSCRIBE ਕਰੋ
💬 ਆਪਣਾ ਸਵਾਲ ਜਾਂ ਅਨੁਭਵ COMMENT ਵਿੱਚ ਸਾਂਝਾ ਕਰੋ
ਦੋਸਤੋ, ਸਾਡੇ ਇਨਸਾਨਾਂ ਵਾਸਤੇ ਕੇਵਲ ਬਿਮਾਰੀ ਦੀ ਸਾਇੰਸ ਹੀ ਨਹੀਂ ਹੈ ਜਿਹਦੇ ਚ ਬਿਮਾਰ ਹੋ ਕੇ ਫਿਰ ਇਲਾਜ ਕਰਾਏ ਜਾਂਦੇ ਹਨ। ਬਲਕਿ ਉਹਦੇ ਬਦਲੇ ਚ ਤੰਦਰੁਸਤੀ ਦੀ ਸਾਇੰਸ ਵੀ ਹੈ। ਜਿੱਥੇ ਇਹ ਸਿੱਖਿਆ ਜਾਂਦਾ ਕਿ ਤੰਦਰੁਸਤ ਕਿਵੇਂ ਰਹਿਣਾ ਹੈ। ਅਗਰ ਤੁਸੀਂ ਬਿਮਾਰ ਹੋ ਚੁੱਕੇ ਹੋ ਤਾਂ ਵੀ ਬਿਮਾਰੀ ਨੂੰ ਰਿਵਰਸ ਕੀਤਾ ਜਾ ਸਕਦਾ ਹੈ। ਸਮੇਂ-ਸਮੇਂ ਤੇ ਬਹੁਤ ਸਾਰੇ ਮਾਹਿਰਾਂ ਨੇ। ਜਿਨਾਂ ਵਿੱਚ, Dr. Carl F Rehanborg, Dr. Jeol Wallach, Dr.Dean Ornish, Dr.Duke Johnson, Dr.B.N.Hegde, Dr.Khader Vali, Dr.Ray.D.Strand ਆਦੀ ਨੇ ਸਾਬਤ ਕੀਤਾ ਹੈ ਕਿ ਸਿਹਤਮੰਦ ਰਹਿਣਾ ਸੰਭਵ ਹੈ, ਆਸਾਨ ਹੈ ਅਤੇ ਘੱਟ ਖਰਚੀਲਾ ਹੈ। ਆਓ ਇਸ ਨੋਬਲ ਪ੍ਰਾਈਜ ਵਿਨਿੰਗ ਸਾਇੰਸ ਤੇ ਅਧਾਰਿਤ ਵਿਧੀਆਂ ਨੂੰ ਜਾਣੀਏ ਅਤੇ ਆਪਣੇ ਜੀਵਨ ਚ ਲਾਗੂ ਕਰਕੇ ਆਪਣੇ ਪਰਿਵਾਰਾਂ ਨੂੰ ਤੰਦਰੁਸਤ ਕਰੀਏ।
ਗਠੀਆ
ਗਠੀਆ ਦਾ ਇਲਾਜ
ਜੋੜਾਂ ਦਾ ਦਰਦ
arthritis in Punjabi
joint pain Punjabi
ਗਠੀਆ ਤੋਂ ਬਚਾਅ
ਗਠੀਆ ਦੇ ਲੱਛਣ
arthritis prevention
knee pain Punjabi
desi treatment for arthritis
#ਗਠੀਆ
#ਜੋੜਾਂ_ਦਾ_ਦਰਦ
#ArthritisPunjabi
#PunjabiHealth
#HealthyJoints
#DesiNuskhe
#SehatTips
#JointPainRelief
#ArthritisAwareness
#NaturalHealing
Повторяем попытку...
Доступные форматы для скачивания:
Скачать видео
-
Информация по загрузке: