ਕਣਕ ਦੀ ਫਸਲ ਵਿੱਚ ਘੱਟ ਖਰਚੇ ਨਾਲ ਵੱਧ ਝਾੜ ਲੈਣ ਦਾ ਢੰਗ
Автор: Kheti_Advise
Загружено: 2025-11-30
Просмотров: 325
Описание:
ਕਣਕ ਦੀ ਫਸਲ ਵਿੱਚ ਘੱਟ ਖ਼ਰਚੇ ਵਿੱਚ ਚੰਗਾ ਝਾੜ ਲੈਣ ਲਏ ਪਹਿਲਾ ਪਾਣੀ ਲਗਾਉਣ ਤੋਂ ਪਹਿਲੇ 45 ਕਿੱਲੋ ਯੂਰੀਆ ਪ੍ਰਤੀ ਏਕੜ ਛੱਟਾ ਦਿਓ।
ਛੋਟੇ ਤੱਤਾ ਦੀ ਘਾਟ ਪੂਰਾ ਕਰਨ ਲਈ ਹਲਕਿਆਂ ਤੋਂ ਦਰਮਿਆਨੀਆ ਜ਼ਮੀਨਾਂ ਵਿੱਚ 1 ਕਿੱਲੋ ਮੈਂਗਨੀਜ਼ ਸਲਫੇਟ ਪ੍ਰਤੀ ਏਕੜ 200 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ।
ਇਸ ਤੋਂ ਇਲਾਵਾ ਜ਼ਿੰਕ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ
1 ਕਿੱਲੋ ਜ਼ਿੰਕ ਅਤੇ 1/2 ਕਿੱਲੋ ਬੁਝਿਆ ਚੂਨਾ (ਕਲੀ) ਪ੍ਰਤੀ ਏਕੜ ਸਪਰੇਅ ਕਰੋ।
ਸਲਫ਼ਰ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ 18 ਕਿੱਲੋ ਬੇਟੋਂਨਾਈਟ ਸਲਫ਼ਰ ਬਿਜਾਈ ਵੇਲੇ ਜਾ ਪਹਿਲਾਂ ਪਾਣੀ ਲਗਾਉਣ ਤੋਂ ਪਹਿਲਾ ਸਿੱਲੀ ਮਿੱਟੀ ਵਿੱਚ ਰਲਾ ਕੇ ਛੱਟਾ ਦਿਓ।
ਕਣਕ ਨੂੰ 21 ਤੋ 25 ਦਿਨ ਤੱਕ ਹਲਕਾ ਪਾਣੀ ਜਰੂਰ ਦਿਓ ਕਿਉੰਕਿ ਮੌਸਮ ਖੁਸ਼ਕ ਹੋਣ ਕਰਕੇ ਜਮੀਨ ਵਿੱਚ ਨਮੀ ਦੀ ਕਮੀ ਹੋ ਸਕਦੀ ਹੈ। #ਖੇਤੀਬਾੜੀ #agri #agriculture #ਪੰਜਾਬ #farm #ਕਣਕ #wheat #urea #sulphur #ਜ਼ਿੰਕ #mangnese
Повторяем попытку...
Доступные форматы для скачивания:
Скачать видео
-
Информация по загрузке: