✨
Автор: Baba Garja Singh G
Загружено: 2025-12-25
Просмотров: 83
Описание:
ਪੁਰਾਤਨ ਅਸਥਾਨ ਸ੍ਰੀ ਸੁਖਮਨੀ ਸਾਹਿਬ ਨਾਨਕਸਰ
ਨਾਨਕਸਰ ਕਲੇਰਾਂ ਦੇ ਕੰਢੇ ਤੇ ਇਹ ਸਥਾਨ ਸਥਾਪਿਤ ਹੈ । ਜਿਸ ਨੂੰ “ਸੁਖਮਨੀ ਸਾਹਿਬ” ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੰਨ 1916 ਈ. ਵਿੱਚ ਜਦੋ ਧੰਨ ਧੰਨ ਬਾਬਾ ਨੰਦ ਸਿੰਘ ਜੀ ਨੇ ਪਹਿਲੀ ਵਾਰ ਨਾਨਕਸਰ ਦੀ ਧਰਤੀ ਤੇ ਚਰਨ ਪਾਏ ਇਹ ਅਸਥਾਨ ਤੇ ਮੋੜੀ ਗੱਡੀ ਭਾਵ ਨਾਨਕਸਰ ਦੀ ਆਰੰਭਤਾ ਕੀਤੀ ਤੇ ਹਰ ਪੂਰਨਮਾਸੀ ਤੋ ਦੂਸਰੇ ਦਿਨ ਬਾਬਾ ਜੀ ਸੰਗਤ ਨੂੰ ਇਥੇ ਹੀ ਆਗਿਆ ਦਿਆ ਕਰਦੇ ਸਨ । ਹਰ ਤੋਂ ਸਵੇਰੇ 9-10 ਵਜੇ ਇਥੇ ਬੈਠ ਕੇ ਕੀਰਤਨ ਸੁਣਿਆ ਕਰਦੇ ਸਨ ਅਤੇ ਇਸ ਡਿਊਟੀ ਨੂੰ “ਚਰਨ ਕਮਲ” ਦੀ ਡਿਊਟੀ ਦਾ ਨਾਮ ਦਿੱਤਾ ਗਿਆ ਸੀ । ਸੰਨ 1952 ਵਿਚ ਬਾਬਾ ਈਸ਼ਰ ਸਿੰਘ ਜੀ ਨੇ ਇਥੇ ਸ੍ਰੀ ਸੰਪੁਟ ਅਖੰਡ ਪਾਠ ਸਾਹਿਬ (ਮੂਲਮੰਤਰ ਤੇ ਔਖੀ ਘੜੀ) ਦਾ ਸੰਪੁਟ ਲਗਾ ਕੇ ਆਰੰਭ ਕਰਵਾਏ ਜੋ ਕੇ ਉਸ ਸਮੇ ਤੋ ਅੱਜ ਤੱਕ ਨਿਰੰਤਰ ਜਾਰੀ ਹੈ ਅਤੇ ਚਰਨ ਕਮਲ ਦੀ ਡਿਊਟੀ ਵੀ ਪੂਰਨਮਾਸ਼ੀ ਵਾਲੇ ਸੱਚਖੰਡ ਵਿੱਚ ਲੈ ਗਏ ਹਨ।
ਵਾਹਿਗੁਰੂ ਜੀ ਕਾ ਖ਼ਾਲਸਾ॥🌸
ਵਾਹਿਗੁਰੂ ਜੀ ਕੀ ਫ਼ਤਿਹ ॥🙏🏻
#wmk #babanandsinghji #hukamnamananaksar #waheguru #livenanaksarkaleran #satnamwaheguru #nanaksarkaleran #livenanksar #nanaksarkaleranlive
Повторяем попытку...
Доступные форматы для скачивания:
Скачать видео
-
Информация по загрузке: