ਕੀ ਅੰਮ੍ਰਿਤਧਾਰੀ ਬੀਬੀਆਂ ਲਈ ਮੇਕਅਪ ਕਰਨਾ ਠੀਕ ਹੈ? Are Amritdhari Women Allowed to Wear Makeup? (Punjabi)
Автор: Gurmat Bibek
Загружено: 2017-08-11
Просмотров: 120725
Описание:
ਕੀ ਅੰਮ੍ਰਿਤਧਾਰੀ ਬੀਬੀਆਂ ਵਾਸਤੇ ਮੇਕਅਪ ਕਰਨਾ ਅਤੇ ਹੋਰ ਸੰਸਾਰੀ ਹਾਰ ਸ਼ੀਂਗਾਰ ਕਰਨੇ ਗੁਰਮਤਿ ਅਨੁਸਾਰ ਠੀਕ ਹਨ ਕਿ ਨਹੀਂ। ਇਸ ਵਿਸ਼ੇ ਤੇ ਪੰਜਾਬੀ ਵਿਚ ਅਸੀਂ ਇਹ ਵੀਡੀਓ ਰਿਲੀਜ਼ ਕਰ ਰਹੇ ਹਾਂ। ਕੁਝ ਸਮਾਂ ਪਹਿਲਾਂ ਅੰਗਰੇਜ਼ੀ ਵਿਚ ਇਸੇ ਵਿਸ਼ੇ ਤੇ ਇਕ ਵੀਡੀਓ ਅਸੀਂ ਰਿਲੀਜ਼ ਕੀਤੀ ਸੀ ਅਤੇ ਉਸ ਵਕਤ ਬਹੁਤ ਗੁਰਸਿਖਾਂ ਨੇ ਪੰਜਾਬੀ ਵਿਚ ਵੀ ਵੀਡੀਓ ਕਰਨ ਲਈ ਬੇਨਤੀ ਕੀਤੀ ਸੀ, ਸੋ ਉਹ ਵੀਡੀਓ ਹੁਣ ਆਪ ਜੀ ਦੀ ਸੇਵਾ ਵਿਚ ਹਾਜ਼ਰ ਹੈ। ਅਸੀਂ ਆਸ ਕਰਦੇ ਹਾਂ ਕਿ ਸੰਗਤਾਂ ਇਸ ਵੀਡੀਓ ਤੋਂ ਲਾਭ ਉਠਾ ਕੇ ਆਪਣਾ ਜੀਵਨ ਸਿਖੀ ਵਿਚ ਹੋਰ ਪਰਪੱਕ ਕਰਨਗੀਆਂ। ਆਪ ਜੀ ਦੇ ਮਨ ਵਿਚ ਕੋਈ ਸੁਝਾਓ ਹੋਵੇ ਤਾਂ ਸਾਨੂੰ +1-647-771-5359 ਤੇ ਸੰਪਰਕ ਕਰੋ ਜੀ।
ਜੇਕਰ ਤੁਸੀਂ ਸਾਡੀਆਂ ਵੀਡੀਓ ਪਸੰਦ ਕਰਦੇ ਹੋ ਤਾਂ ਹੋਰਨਾਂ ਨਾਲ ਸ਼ੇਅਰ ਕਰਿਆ ਕਰੋ ਅਤੇ ਸਾਡੇ YouTube ਚੈਨਲ ਨੂੰ subscribe ਜ਼ਰੂਰ ਕਰੋ ਜੀ।
For more content by Gurmat Bibek Sevadaars please visit:
http://www.gurmatbibek.com/
/ gurmat-bibek
/ gurmat-bibek-daily
/ gurmatbibek
Повторяем попытку...
Доступные форматы для скачивания:
Скачать видео
-
Информация по загрузке: