ਰੂਪ ਬਸੰਤ ਵਿਛੜ ਕੇ ਕਿਸ ਤਰਾਂ ਵਾਪਸ ਇਕ ਦੂਜੇ ਨੂੰ ਮਿਲਦੇ ਨੇ.....… ਰੂਪ ਬਸੰਤ ਦੀ ਲੋਕ ਕਥਾ 👍
Автор: Punjabi stories by R.j.S
Загружено: 2025-12-21
Просмотров: 33
Описание:
ਇਸ ਵੀਡੀਓ ਦੋ ਭਰਾਵਾਂ ਦੇ ਪਿਆਰ ਨੂੰ ਦਰਸਾਉਂਦੀ ਹੈ ਜਿਸ ਵਿੱਚ ਕਿ ਬਸੰਤ ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ ਜਾਂਦਾ ਹੈ ਉਸਦੇ ਝੂਠੇ ਰੋਪ ਲਾਏ ਜਾਂਦੇ ਹਨ ਤੇ ਉਸਦੇ ਨਾਲ ਹੀ ਰੂਪ ਨਾਲ ਜਾਣ ਲਈ ਤਿਆਰ ਹੋ ਜਾਂਦਾ ਦੋਨੇ ਕਿਸ ਤਰਾਂ ਜੰਗਲਾਂ ਵਿੱਚ ਰਹਿੰਦੇ ਤੇ ਵਿਛੜਦੇ ਹਨ ਤੇ ਬਾਅਦ ਵਿੱਚ ਆਪਸ ਵਿੱਚ ਮਿਲਦੇ ਹਨ ਇਹ ਸਾਰੀ ਕਹਾਣੀ ਇਸ ਚੀਜ਼ ਨੂੰ ਬਿਆਨ ਕਰਦੀ ਹੈ
ਇਸ ਕਹਾਣੀ ਵਿੱਚ ਤੁਸੀਂ ਦੇਖੋਗੇ
*ਕਿਸ ਤਰ੍ਹਾਂ ਬਸੰਤ ਦੀ ਸਤੇਲੇ ਮਾਂ ਉਸ ਤੇ ਬੁਰੀ ਨਜ਼ਰ ਰੱਖਦ
*ਬਸੰਤ ਤੇ ਕਿਸ ਤਰ੍ਹਾਂ ਝੂਠੇ ਇਲਜ਼ਾਮ ਲਾਉਂਦੀ ਹੈ ਉਸਦੀ ਸਹੇਲੀ ਮਾਂ
*ਕਿਸ ਤਰਾਂ ਉਸਦਾ ਬਾਪ ਰਾਜਾ ਸਲਵਾਨ ਬਸੰਤ ਨੂੰ ਦੇਸ਼ ਨਿਕਾਲਾ ਦਿੰਦਾ ਹੈ
*ਰੂਪ ਤੇ ਬਸੰਤ ਦੋਨੇ ਤੇ ਛੱਡ ਕੇ ਚਲੇ ਜਾਂਦੇ ਹਨ ਤੇ ਜੰਗਲਾਂ ਵਿੱਚ ਰਹਿੰਦੇ ਹਨ
*ਕਿਸ ਤਰ੍ਹਾਂ ਉਹ ਵਿਛੜ ਜਾਂਦੇ ਹਨ ਤੇ ਦੋਨੋਂ ਆਪਣੇ ਆਪਣੇ ਕਰਮਾਂ ਦੇ ਅਨੁਸਾਰ ਜਿੰਦਗੀ ਹੰਡਾਉਂਦੇ ਹਨ
*ਅਖੀਰ ਤੇ ਕਿਸ ਤਰ੍ਹਾਂ ਉਹ ਮਿਲ ਜਾਂਦੇ ਹਨ ਤੇ ਦੋਨੇ ਆਪਣੇ ਬਾਪ ਕੋਲ ਦੁਆਰਾ ਆਉਦੇ ਹਨ
ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ:
• ਸੱਚ ਕਦੇ ਨਹੀਂ ਹਾਰਦਾ
• ਮਾਫੀ ਸਭ ਤੋਂ ਵੱਡਾ ਧਰਮ ਹੈ
• ਕਿਸੇ ਦਾ ਦੁੱਖ ਸਦਾ ਨਹੀਂ ਰਹਿੰਦਾ
• ਰੱਬ ਦੇ ਲਿਖੇ ਨੂੰ ਕੋਈ ਮਿਟਾ ਨਹੀਂ ਸਕਦਾ
👉 If you liked the story, Like the video & Subscribe for more Punjabi Lok Katha, Sikh history stories, Punjabi moral stories, folk tales, and traditional kahaniyan.
👉 ਹੋਰ ਪੰਜਾਬੀ ਲੋਕ ਕਹਾਣੀਆਂ (Punjabi Folk Tales) ਲਈ — punjabi stories by R.J.Hਚੈਨਲ ਨੂੰ ਜ਼ਰੂਰ Subscribe ਕਰੋ।
⸻
Punjabi Lok Katha, Puran Bhagat Story, Punjabi Folk Tale, Punjabi Moral Story, Lok Katha Punjabi, Punjabi Kahani, Guru Gorakh Nath Story, Raja Salwan & Luna Tale, Punjabi Bedtime Stories, Sikh Cultural Stories, Punjabi Vlog Stories, Lok Katha in Punjabi, Puran Bhagat Full Story, Punjabi Folk Katha, Moral Story Punjabi, Rasalu Story, Punjabi Kahaniyan.
⸻
#PuranBhagat #PunjabiLokKatha #PunjabiStories #FolkTale #PunjabiKahani #MoralStories #PunjabiCulture #RajaSalwan #LunaStory #PunjabiFolkTales
ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ:
• ਸੱਚ ਕਦੇ ਨਹੀਂ ਹਾਰਦਾ
• ਮਾਫੀ ਸਭ ਤੋਂ ਵੱਡਾ ਧਰਮ ਹੈ
• ਕਿਸੇ ਦਾ ਦੁੱਖ ਸਦਾ ਨਹੀਂ ਰਹਿੰਦਾ
• ਰੱਬ ਦੇ ਲਿਖੇ ਨੂੰ ਕੋਈ ਮਿਟਾ ਨਹੀਂ ਸਕਦਾ
👉 If you liked the story, Like the video & Subscribe for more Punjabi Lok Katha, Sikh history stories, Punjabi moral stories, folk tales, and traditional kahaniyan.
👉 ਹੋਰ ਪੰਜਾਬੀ ਲੋਕ ਕਹਾਣੀਆਂ (Punjabi Folk Tales) ਲਈ — punjabi storiesby R.J.S ਚੈਨਲ ਨੂੰ ਜ਼ਰੂਰ Subscribe ਕਰੋ।
⸻
Punjabi Lok Katha, Puran Bhagat Story, Punjabi Folk Tale, Punjabi Moral Story, Lok Katha Punjabi, Punjabi Kahani, Guru Gorakh Nath Story, Raja Salwan & Luna Tale, Punjabi Bedtime Stories, Sikh Cultural Stories, Punjabi Vlog Stories, Lok Katha in Punjabi, Puran Bhagat Full Story, Punjabi Folk Katha, Moral Story Punjabi, Rasalu Story, Punjabi Kahaniyan.
⸻
#PuranBhagat #PunjabiLokKatha #PunjabiStories #FolkTale #PunjabiKahani #MoralStories #PunjabiCulture #RajaSalwan #LunaStory #PunjabiFolkTales
Повторяем попытку...
Доступные форматы для скачивания:
Скачать видео
-
Информация по загрузке: