Punjab ਦੇ ਲੀਡਰਾਂ ਨੇ ਅਤੇ Media ਨੇ ਹੜ੍ਹਾਂ ਵਿੱਚ ਆ ਕੇ ਬਹੁਤ ਡਰਾਮਾ ਕੀਤਾ । ਹੁਣ ਵੀ ਆ ਕੇ ਖੜਜੋ ਬੇਸ਼ਰਮੋ 🙏
Автор: BHANA SIDHU OFFICIAL (ਪੰਜਾਬ)
Загружено: 2026-01-19
Просмотров: 118
Описание:
Punjab ਦੇ ਲੀਡਰਾਂ ਨੇ ਅਤੇ Media ਨੇ ਹੜ੍ਹਾਂ ਵਿੱਚ ਆ ਕੇ ਬਹੁਤ ਡਰਾਮਾ ਕੀਤਾ । ਹੁਣ ਵੀ ਆ ਕੇ ਖੜਜੋ ਬੇਸ਼ਰਮੋ 🙏
ਪੰਜਾਬ ਦੇ ਲੀਡਰਾਂ ਨੇ ਅਤੇ ਮੀਡੀਆ ਨੇ ਹੜ੍ਹਾਂ ਵਿੱਚ ਆਕੇ ਬਹੁਤ ਡਰਾਮਾ ਕੀਤਾ ਹੁਣ ਵੀ ਆਕੇ ਖੜਜੋ ਬੇਸ਼ਰਮੋ ਓਹਦੋ ਤਾ ਇਹ ਮੀਡੀਆ ਨੇ ਬਹੁਤ ਪੈਸਾ ਕਮਾਇਆ ਹੁਣ ਇਹ ਲੋਕਾਂ ਨਾਲ ਜਦੋ ਖੜਨ ਦੀ ਵਾਰੀ ਆਈ ਹੁਣ ਕੋਈ ਵੀ ਨਹੀ ਆਇਆ ਮੈਂ ਬੇਨਤੀ ਕਰਦਾ ਲੀਡਰਾਂ ਨੂੰ ਤੇ ਮੀਡੀਆ ਨੂੰ ਜੇ ਮਾੜੀ ਮੋਟੀ ਇਨਸਾਨੀਅਤ ਬਚੀ ਹੈ ਤਾ ਇਹਨਾਂ ਦੇ ਹੱਕ ਦੀ ਗੱਲ ਕਰੋ ਆਕੇ ਕਿ ਇਹ ਲੋਕ ਹੜ੍ਹਾਂ ਦੀ ਮਾਰ ਤੋ ਬਚ ਸਕਣ
#bhanasidhu #motivation #bhaanasidhu #punjab #latestnews #bhaanasidhuz
Повторяем попытку...
Доступные форматы для скачивания:
Скачать видео
-
Информация по загрузке: