ਪੈ ਗਿਆ ਨਵਾਂ ਯੱਬ' ਝੋਨਾਂ ਪੱਕੇ ਤੌਰ ਤੇ ਬੰਦ'.! Paddy BAN IN PUNJAB, agri advice
Автор: Agri Advice ਖੇਤੀ ਬਾਰੇ ਸਲਾਹ
Загружено: 2025-03-26
Просмотров: 116671
Описание:
ਪੰਜਾਬ 'ਚ ਝੋਨਾਂ ਬੈਨ ਹੋ ਰਿਹਾਂ ਪਰ ਸਰਕਾਰ ਇੱਕਦਮ ਬੰਦ ਨਾ ਕਰਕੇ ਖੱਜਲਖੁਆਰ ਕਰਨਾ ਚਹੁੰਦੀ ਹੈ ਤਾ ਜੋ ਤੁਸੀ ਆਪ ਈ ਹੱਥ ਖੜ੍ਹੇ ਕਰ ਜਾਓ ਤੇ ਝੋਨੇ ਤੋ ਮੂਹ ਮੋੜ ਲਓ ਇਸ ਵਾਰ ਹਲਾਤ ਕਾਫੀ ਗੰਭੀਰ ਹੋਣਗੇ ਮੰਡੀਆਂ 'ਚ ਝੋਨੇ ਨੂੰ ਲੈ ਕੇ ਖੱਜਲਖੁਆਰੀ ਪਿਛਲੇ ਸਾਲ ਨਾਲੋ ਵੀ ਵਧ ਸਕਦੀ ਹੈ ਦੇਖੋ ਮੇਰੀ ਰਾਏ ਇਹ ਹੈ ਕੀ ਆਪਾ ਨੂੰ ਸਗੋ ਝੋਨਾਂ ਇੱਕਦਮ ਬੈਨ ਕਰਨ ਦੀ ਅਪੀਲ ਕਰਨੀ ਚਾਹੀਦੀ ਹੈ ਤੇ ਨਵੀ ਖੇਤੀ ਨੀਤੀ ਲਾਗੂ ਕਰਨ ਦੀ ਵੀ ਮੰਗ ਰੱਖਣੀ ਚਾਹੀਦੀ ਹੈ ਝੋਨਾਂ ਪੰਜਾਬ ਦੇ ਪਾਣੀ ਦਾ ਬਹੁਤ ਨੁਕਸਾਨ ਕਰ ਰਿਹਾ ਹੈ ਤੇ ਆਪਾ ਨੂੰ ਤਾ ਕਮਾਈ ਨਾਲ ਮਤਲਬ ਹੈ ਨਾ ਜਰੂਰੀ ਥੋੜੀ ਹੈ ਕੀ ਆਪਾ ਸਿਰਫ ਝੋਨਾਂ ਹੀ ਲਓਣਾ ਸਾਨੂੰ ਹੋਰ ਫਸਲਾਂ ਦਾ ਰੇਟ ਮਿਲੇ ਤਾ ਆਪਾ ਓਹ ਲਾ ਲਵਾਗੇ ਇਸ ਕਰਕੇ ਝੋਨਾਂ ਬੈਨ ਦਾ ਵਿਰੋਧ ਨਾ ਕਰਨਾ ਸਗੋ ਸਮਰੱਥਨ ਕਰੋ ਤਾ ਜੋ ਪਾਣੀ ਵੀ ਬਚੇ ਤੇ ਤੁਸੀ ਖੱਜਲ ਹੋਣ ਤੋ ਵੀ ਬਚੋ ਤੇ ਕਮਾਈ ਵੀ ਵਧੇਰੇ ਹੋਵੇ;
Queries Solved:
Paddy ban in punjab
Land for sale in punjab
family farm seaside
family farm seaside
american farming
agriculture website
sustainable agriculture
agribusiness
bsc agriculture
climate smart agriculture
food and agriculture organization
carbon farming
sustainable farming
sustainable farming practices
un food and agriculture organization
united states department of agriculture
agriculture department
agriculture farming
farming agriculture
farming in
agriculture
agri website
Повторяем попытку...
Доступные форматы для скачивания:
Скачать видео
-
Информация по загрузке: