Battle of Jamrud 1837 | Hari Singh Nalwa’s Last Stand at Khyber Pass ⚔️🔥
Автор: The Punjab Blog
Загружено: 2026-01-14
Просмотров: 0
Описание:
⚔️ ਜਮਰੌਦ ਦੀ ਇਤਿਹਾਸਕ ਜੰਗ: ਜਿੱਥੇ 'ਸ਼ੇਰ' ਨੇ ਆਖਰੀ ਸਾਹ ਤੱਕ ਲੜਾਈ ਲੜੀ! ⚔️
੩੦ ਅਪ੍ਰੈਲ, ੧੮੩੭ ਦਾ ਉਹ ਦਿਨ ਜਦੋਂ ਮਹਾਨ ਜਰਨੈਲ ਸ਼ੇਰ-ਏ-ਪੰਜਾਬ ਸਰਦਾਰ ਹਰੀ ਸਿੰਘ ਨਲੂਆ ਨੇ ਖੈਬਰ ਦਰੇ ਦੀ ਰਾਖੀ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ। ਬਿਮਾਰੀ ਦੀ ਹਾਲਤ ਵਿੱਚ ਵੀ ਜਦੋਂ ਨਲੂਆ ਮੈਦਾਨ ਵਿੱਚ ਪਹੁੰਚਿਆ, ਤਾਂ ਉਸਦੇ ਨਾਮ ਦੇ ਖੌਫ ਨਾਲ ਹੀ ਦੁਸ਼ਮਣਾਂ ਵਿੱਚ ਭਗਦੜ ਮਚ ਗਈ। 🦁
ਗੰਭੀਰ ਜ਼ਖਮੀ ਹੋਣ ਤੋਂ ਬਾਅਦ ਉਹਨਾਂ ਦਾ ਆਖਰੀ ਇਤਿਹਾਸਕ ਹੁਕਮ ਸੀ - "ਮੇਰੀ ਮੌਤ ਦੀ ਖ਼ਬਰ ਗੁਪਤ ਰੱਖੋ!" ਤਾਂ ਜੋ ਖਾਲਸਾ ਫੌਜ ਦਾ ਹੌਂਸਲਾ ਨਾ ਟੁੱਟੇ। ਇਸ ਅਦੁੱਤੀ ਰਣਨੀਤੀ ਅਤੇ ਲਾਸਾਨੀ ਸ਼ਹਾਦਤ ਨੇ ਪੰਜਾਬ ਦੀਆਂ ਸਰਹੱਦਾਂ ਨੂੰ ਹਮੇਸ਼ਾ ਲਈ ਸੁਰੱਖਿਅਤ ਕਰ ਦਿੱਤਾ।
ਇਸ ਮਹਾਨ ਸੂਰਬੀਰ ਯੋਧੇ ਦੀ ਬਹਾਦਰੀ ਨੂੰ ਕੋਟਿ-ਕੋਟਿ ਪ੍ਰਣਾਮ। 🙏🙏
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ!
#HariSinghNalwa #BattleOfJamrud #SikhHistory #SherEPunjab #KhalsaRaj
Повторяем попытку...
Доступные форматы для скачивания:
Скачать видео
-
Информация по загрузке: