ਕਿਸਾਨੀ ਮੋਰਚਾ - Farmers Protest | ਜਥੇਦਾਰ ਅਜੈਬ ਸਿੰਘ ਅਣਖੀ | Latest Punjabi Songs | Khalsai Virasat
Автор: Gem Tunes Gurbani
Загружено: 2020-12-20
Просмотров: 2391
Описание:
ਕਿਸਾਨੀ ਮੋਰਚਾ - Farmers Protest | ਜਥੇਦਾਰ ਅਜੈਬ ਸਿੰਘ ਅਣਖੀ | Latest Punjabi Songs | Khalsai Virasat
Spreading the message of humanity given by the Sikh Gurus, we post latest Shabads Gurbani Kirtan, Simran and Paath recited soulfully.A new Gurbani Shabad is uploaded frequently sung by renowned Ragi Jathas and Hazuri Ragi Amritsar adding to the melodious top collection of Latest Shabads Gurbani at our channel.
So do Subscribe and click the Bell Icon for all the new videos notifications.
#antifarmersbills #punjabisongs #farmersprotest
Artist:- ਜਥੇਦਾਰ ਅਜੈਬ ਸਿੰਘ ਅਣਖੀ
ਢਾਡੀ ਕਾਸਮਜੀਤ ਸਿੰਘ
ਢਾਡੀ ਨਾਜਮਜੀਤ ਸਿੰਘ
ਸਾਰੰਗੀ ਮਾਸਟਰ ਮੇਹਰ ਮਸਤ
Title :- ਕਿਸਾਨੀ ਮੋਰਚਾ ( ਹੱਕ ਲੈ ਕੇ ਮੁੜਾਂਗੇ )
Label:- Khalsai Virasat
Music :- Kawaljit Bablu
Mix Master :- Ravi Jalhotra
Editor;- Parminder Singh #editorparmindersingh
Artist Contact
Mobile:- 0091 9872766253
email:- [email protected]
/ khalsaivirasat
/ khalsaivirasat
For More Info, Inquiries and suggetions contact
Email:- [email protected]
Phone:- 0091 9814340000
web site :- www.khalsaivirasat.com
High Quality Audio Is Available On All Leading Music Stores For Download
Gem Tunes Gurbani is a professional company providing high quality of multimedia work by professionally trained experts.Our motive is to improvise the present quality of multimedia being offered to Sadh sangat ji by enriching ourself with most advanced state of art technological upgradations.
Song lyrics
ਉਠਿਆ ਪੰਜਾਬੀ ਪੁੱਤਰ ਕਿਸਾਨ ਦਾ ਹੱਕ ਲੈ ਕੇ ਰਹੂਗਾ।
1. ਭਰਦਾ ਜੋ ਢਿੱਡ ਸਾਰੇ ਸੰਸਾਰ ਦਾ ,ਭੁੱਖਿਆ ਨੂੰ ਰਜਾਉਂਦਾ ਹੈ
ਲੋੜ ਕੁਰਬਾਨੀ ਦੀ ਜੇ ਪੈਜੇ ਦੇਸ਼ ਨੂੰ ,ਜਿੰਦ ਲੇਖੇ ਲਾਉਂਦਾ ਹੈ
ਹੱਕਾਂ ਦੀ ਲੜਾਈ ਘਰ ਬਾਰ ਛੱਡਕੇ, ਦੁੱਖੜੇ ਵੀ ਸਹੂਗਾ '
ਉਠਿਆ ਪੰਜਾਬੀ ਪੁੱਤਰ ਕਿਸਾਨ ਦਾ................
2. ਦਿੱਲੀ ਵਿੱਚ ਪਹੁੰਚਗੇ ਪੰਜਾਬੀ ਸ਼ੇਰ ਨੇ, ਰੋਕਿਆਂ ਤੋ ਰੁਕੇ ਨਾ
ਲੱਖਾਂ ਹੀ ਯਤਨ ਕੀਤੇ ਸਰਕਾਰਾਂ ਨੇਂ, ਕਿਸੇ ਅੱਗੇ ਝੁਕੇ ਨਾ
ਮੁੜੂਗਾ ਝੁਕਾਕੇ ਵੱਡੇ ਨਾਡੂ ਖਾਨਾਂ ਨੂੰ, ਗੱਲ ਇਹੀ ਕਹੂਗਾ
ਉਠਿਆ ਪੰਜਾਬੀ ਪੁੱਤਰ ਕਿਸਾਨ ਦਾ................
3. ਭਰਦਾ ਗਵਾਹੀ ਸਾਡੀ ਇਤਿਹਾਸ ਹੈ , ਦੇਖਲੋ ਫਰੋਲਕੇ
ਜੀਹਨੇ ਜੀਹਨੇ ਸਾਡੇ ਨਾਲ ਵੈਰ ਪਾ ਲਿਆ ਮਾਪ ਦਿੱਤੇ ਰੋਲਕੇ
ਲੱਗਿਆ ਕਲੰਕ ਥੋਡੇ ਮੱਥੇ ਹਾਕਮੋ ਧੋਤਿਆਂ ਨਾ ਲਹੂਗਾ
ਉਠਿਆ ਪੰਜਾਬੀ ਪੁੱਤਰ ਕਿਸਾਨ ਦਾ................
4. ਦਿੱਲੀ ਦੀਆਂ ਹੱਦਾਂ ਉੱਤੇ ਝੰਡੇ ਗੱਡਤੇ ਦੇਸ਼ ਦੇ ਕਿਸਾਨਾਂ ਨੇ
ਪਾਈ ਨਾ ਕਦਰ ਤੇਰੀ ਅੰਨ ਦਾਤਿਆ ਇਹਨਾਂ ਬੇਈਮਾਨਾਂ ਨੇ
ਸ਼ਾਂਤ ਮਈ ਦੇ ਵਿੱਚੋਂ ਇਨਕਲਾਬ ਉਠੂਗਾ, ਜੁਲਮ ਨਾ ਸਹੂਗਾ
ਉਠਿਆ ਪੰਜਾਬੀ ਪੁੱਤਰ ਕਿਸਾਨ ਦਾ................
5. ਅਣਖਾਂ ਦੇ ਨਾਲ ਹੋ ਜਿਉਦੇ ਅਣਖੀ ਪੁੱਤਰ ਪੰਜਾਬ ਦੇ
ਰਹਿ ਨਾ ਜਾਵੇ ਸ਼ੱਕ ਦੇਖਲੋ ਫਰੋਲਕੇ ਵਰਕੇ ਕਿਤਾਬ ਦੇ
ਜਿਨਾ ਚਿਰ ਮਿਲਦੇ ਨੀ ਹੱਕ ਹਾਕਮੋ ਬਾਂਸਾਂ ਵਾਂਗੂ ਖਹੂਗਾ
ਉਠਿਆ ਪੰਜਾਬੀ ਪੁੱਤਰ ਕਿਸਾਨ ਦਾ ਹੱਕ ਲੈ ਕੇ ਰਹੂਗਾ।
~-~~-~~~-~~-~
Digitally Powered By
Weboojee Infotech
Email:- [email protected]
~-~~-~~~-~~-~
Повторяем попытку...

Доступные форматы для скачивания:
Скачать видео
-
Информация по загрузке: