600 Acers ਪੰਚਾਇਤੀ ਜਮੀਨ ਦਾ ਕਬਜ਼ਾ ਲੈਣ ਗਈ ਪੁਲਿਸ ਪ੍ਰਸ਼ਾਸਨ ਤੇ ਲੋਕਾਂ ਦੇ ਵਿਚਕਾਰ ਮਾਹੌਲ ਗਰਮ ਪੈਟਰੋਲ ਦੀ ਬੋਤਲਾਂ
Автор: Samana News
Загружено: 2025-05-14
Просмотров: 73999
Описание:
#dispute #panchayati #zameen # #panchayatland #Shamlatland #fight #policepublic #fighting #petrolbottle #farmersprotest #possession #landpossession #samana #courtorder #highcourt
ਸਮਾਣਾ ਦੇ ਪਿੰਡ ਬਠੋਈ ਕਲਾਂ ਦੇ ਵਿੱਚ 600 ਕਿੱਲੇ ਦੇ ਕਰੀਬ ਸ਼ਾਮਲਾਟ ਜਮੀਨ ਤੇ ਪ੍ਰਸ਼ਾਸਨ ਦੁਆਰਾ ਕਬਜ਼ੇ ਦੀ ਕਾਰਵਾਈ ਨੂੰ ਲੈ ਕੇ ਪਿੰਡ ਦੇ ਲੋਕਾਂ ਤੇ ਪੁਲਿਸ ਦੇ ਵਿਚਕਾਰ ਮਾਹੌਲ ਭਖਿਆ।
ਇੱਕ ਪਾਸੇ ਪੁਲਿਸ ਦੀ ਭਾਰੀ ਫੋਰਸ ਤਾਇਨਾਤ ਤੇ ਦੂਜੇ ਪਾਸੇ
ਕਿਸਾਨ ਜਥੇਬੰਦੀ ਉਗਰਾਹਾਂ ਨਾਲ ਪਿੰਡ ਦੇ ਵੱਡੀ ਗਿਣਤੀ ਚ ਲੋਕ ਪਰਦਰਸ਼ਨ ਕਰਨ ਲੱਗੇ ।
ਹੱਥਾਂ ਚ ਪੈਟਰੋਲ ਦੀਆਂ ਬੋਤਲਾਂ ਲੈਕੇ ਪਿੰਡ ਵਾਲੇ ਉਤਰ ਆਏ ਕਬਜੇ ਦੇ ਵਿਰੋਧ ਵਿਚ।
ਇੱਕ ਵਾਰ ਪੁਲਸ ਦੇ ਦੁਆਰਾ ਕਬਜ਼ੇ ਦੀ ਕੋਸ਼ਿਸ਼ ਅਸਫਲ ਹੋ ਚੁੱਕੀ ਹੈ
ਬਿਊਰੋ ਰਿਪੋਰਟ ਸਮਾਣਾ ਨਿਊਜ਼
Повторяем попытку...
Доступные форматы для скачивания:
Скачать видео
-
Информация по загрузке: