Organic farming: 90 ਹਜ਼ਾਰ 'ਚ '6 ਕੁਇੰਟਲ ਕਣਕ' ਵਿਕਦੀ youtuber
Автор: Green Mic Official
Загружено: 2025-11-04
Просмотров: 29001
Описание:
Inspirational story: ਕੁਦਰਤ ਨੂੰ ਨੁਕਸਾਨ ਕਰੇ ਬਿਨਾਂ ਚੋਖੀ ਕਮਾਈ #greenmicofficial #agriculture #sustainablefarming #agribusiness #seeds #organicfarming
ਅੱਜ ਹਰ ਕਿਸਾਨ ਕਣਕ ਤੇ ਝੋਨੇ ਦੀ ਖੇਤੀ ਨੂੰ ਤਰਜੀਹ ਦਿੰਦਾ ਹੈ ਕਿਉਂਕਿ ਸਰਕਾਰ ਇਸਦੀ ਖਰੀਦ ਕਰਦੀ ਹੈ — ਫਿਰ ਵੀ ਕਿਸਾਨ ਕਰਜ਼ਈ ਹਨ। ਪਰ *ਅੰਮ੍ਰਿਤ ਸਿੰਘ ਚਹਿਲ* ਨੇ ਜੈਵਿਕ ਖੇਤੀ ਰਾਹੀਂ ਅਜਿਹੀਆਂ ਫਸਲਾਂ ਉਗਾ ਕੇ ਆਪਣਾ ਕਰਜ਼ਾ ਉਤਾਰ ਲਿਆ**, ਜਿਹਨਾਂ ਦੀ ਨਾ ਸਰਕਾਰੀ ਤੇ ਨਾ ਹੀ ਪ੍ਰਾਈਵੇਟ ਖਰੀਦ ਆਸਾਨੀ ਨਾਲ ਹੁੰਦੀ ਹੈ। ਉਨ੍ਹਾਂ ਦੀ ਸਿਆਣਪ ਤੇ ਮਿਹਨਤ ਸਦਕਾ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਉਨ੍ਹਾਂ ਨੂੰ *PAU ਆਰਗੈਨਿਕ ਕਿਸਾਨ ਕਲੱਬ ਦਾ ਪ੍ਰਧਾਨ* ਬਣਾਇਆ।
*ਪੰਜਾਬ ਐਗਰੋ ਵੱਲੋਂ ਮੋਹਾਲੀ ਦੇ ਪਿੰਡ ਨਗਲ* ਵਿਖੇ ਹੋਏ ਜੈਵਿਕ ਖੇਤੀ ਕੈਂਪ ਵਿੱਚ ਉਨ੍ਹਾਂ ਨੇ ਆਪਣੇ ਕੀਮਤੀ ਤਜਰਬੇ ਸਾਂਝੇ ਕੀਤੇ ਕਿ *ਖੇਤੀ ਤੋਂ ਚੋਖੀ ਕਮਾਈ ਕਿਵੇਂ ਲਈ ਜਾ ਸਕਦੀ ਹੈ।* ਵੀਡੀਓ ਲੰਬੀ ਜ਼ਰੂਰ ਹੈ, ਪਰ *ਜੈਵਿਕ ਖੇਤੀ ਕਰਨ ਵਾਲਿਆਂ ਲਈ ਬਹੁਤ ਲਾਹੇਵੰਦ* ਸਾਬਤ ਹੋਵੇਗੀ। 🌿🎬
Most farmers today prefer to grow wheat and paddy because the government buys these crops — yet many remain in debt. But *Amrit Singh Chahal*, through **organic farming**, repaid a loan by growing crops that don’t even get government or easy private buyers.
His wisdom and hard work earned him the honour of becoming *President of the PAU Organic Farmers Club* at Punjab Agricultural University. At the **Punjab Agro Organic Farming Camp in Naggal (Mohali)**, he shared how to earn better from sustainable farming.
The video may be long, but it’s truly **valuable for every organic farmer**. 🌾🌿
#ਜੈਵਿਕਖੇਤੀ #PAU #PunjabAgro #AmritSinghChahal #ਖੇਤੀਦੀਸਫਲਤਾ #OrganicFarmerPunjab #OrganicFarming #PAU #PunjabAgro #AmritSinghChahal #FarmersInspiration #SustainableFarming
Повторяем попытку...
Доступные форматы для скачивания:
Скачать видео
-
Информация по загрузке: