EP: 587 | Irrigation Scam: Gone With The Wind l Big Cover Up l Sanction Awaited
Автор: PUNJAB DASTAVEZ
Загружено: 2026-01-13
Просмотров: 5182
Описание:
ਹਾਈ ਕੋਰਟ ਵੱਲੋਂ 1000 ਕਰੋੜੀ ਸੰਚਾਈ ਘੋਟਾਲੇ ਦੇ ਆਰੋਪੀ ਦੋ ਸਾਬਕਾ ਮੰਤਰੀਆਂ ਅਤੇ ਤਿੰਨ IAS ਅਫ਼ਸਰਾਂ ਵਿਰੁੱਧ ਕਾਰਵਾਈ ਨਾ ਕੀਤੇ ਜਾਣ ਬਾਰੇ ਮੁੱਖ ਸਕੱਤਰ, ਕੇ ਏ ਪੀ ਸਿਨ੍ਹਾਂ ਨੂੰ ਹਲਫ਼ਨਾਮਾ ਦਾਇਰ ਕਰਨ ਲਈ ਆਦੇਸ਼ ਦਿੱਤੇ ਹਨ। ਸੂਤਰਾਂ ਮੁਤਾਬਿਕ, ਸਰਕਾਰ ਨੂੰ ਹੱਥ ਪੈਰਾਂ ਦੀ ਪੈ ਗਈ ਹੈ ਅਤੇ ਉਸਤੋਂ ਜਵਾਬ ਤਿਆਰ ਨਹੀਂ ਹੋ ਰਿਹਾ ਜੱਦ ਕੇ ਅਗਲੀ ਸੁਣਵਾਈ ਜਨਵਰੀ 15 ਨੂੰ ਹੈ।
----------------------------------------------------------------------------------
The High Court's recent direction to the Punjab Chief Secretary KAP Sinha to file an affidavit explaining why action has not been taken against two former ministers and three IAS officers named in the Irrigation Scam has rattled the government. The next hearing date in the HC is January 15.
Повторяем попытку...
Доступные форматы для скачивания:
Скачать видео
-
Информация по загрузке: