ਸੁੰਦਰੀ ਮੁੰਦਰੀ ਦੀ ਸੱਚੀ ਕਹਾਣੀ | ਸੇਰ ਸੱਕਰ | ਦੁੱਲਾ ਭੱਟੀ – ਧੀਆਂ ਦਾ ਰਾਖਾ | Lohri Story
Автор: SSPRODUCTION BATHINDA
Загружено: 2026-01-11
Просмотров: 1302
Описание:
🔥 ਸੁੰਦਰੀ ਮੁੰਦਰੀ ਦੀ ਸੱਚੀ ਕਹਾਣੀ | ਸੇਰ ਸੱਕਰ | ਦੁੱਲਾ ਭੱਟੀ – ਧੀਆਂ ਦਾ ਰਾਖਾ | Lohri Story
ਇਸ ਵੀਡੀਓ ਵਿੱਚ ਅਸੀਂ ਪੰਜਾਬੀ ਲੋਕ ਕਹਾਣੀ "ਸੁੰਦਰੀ ਤੇ ਮੁੰਦਰੀ" ਦੀ ਅਸਲੀ ਕਹਾਣੀ ਦੱਸਦੇ ਹਾਂ ਅਤੇ ਇਸਦਾ ਲੋਹੜੀ ਤੇ ਸੇਰ ਸੱਕਰ ਦੀ ਰਸਮ ਨਾਲ ਸਬੰਧ ਸਮਝਾਉਂਦੇ ਹਾਂ।
ਸੁੰਦਰੀ ਤੇ ਮੁੰਦਰੀ ਇੱਕ ਗਰੀਬ ਬ੍ਰਾਹਮਣ ਦੀਆਂ ਧੀਆਂ ਸਨ। ਹਕੂਮਤ ਦੇ ਡਰ ਕਾਰਨ ਉਹ ਉਹਨਾਂ ਦਾ ਵਿਆਹ ਨਹੀਂ ਕਰ ਸਕਿਆ। ਲੋਕ ਡਰਦੇ ਸਨ, ਪਰ ਦੁੱਲਾ ਭੱਟੀ ਨੇ ਉਹਨਾਂ ਨੂੰ ਆਪਣੀਆਂ ਧੀਆਂ ਸਮਝ ਕੇ ਉਹਨਾਂ ਦਾ ਵਿਆਹ ਕਰਵਾਇਆ।
ਇਸ ਲਈ ਲੋਹੜੀ ਦੇ ਗੀਤਾਂ ਵਿੱਚ ਅਸੀਂ ਗਾਂਦੇ ਹਾਂ:
"Sundri Mundriye ho… Dulla Bhatti wala ho!"
ਲੋਹੜੀ ਮੌਕੇ ਸੇਰ ਸੱਕਰ ਵੰਡਣਾ ਖੁਸ਼ੀ ਅਤੇ ਨਵੇਂ ਰਿਸ਼ਤਿਆਂ ਦੀ ਨਿਸ਼ਾਨੀ ਹੈ।
Like ਕਰੋ, Share ਕਰੋ ਅਤੇ Subscribe ਕਰੋ।
👇 Comment ਕਰਕੇ ਦੱਸੋ — ਕੀ ਤੁਸੀਂ ਪਹਿਲਾਂ "ਸੇਰ ਸੱਕਰ" ਦੀ ਰਸਮ ਬਾਰੇ ਜਾਣਦੇ ਸੀ?
#SundriMundri #SerSakkar #DullaBhatti #LohriStory
Повторяем попытку...
Доступные форматы для скачивания:
Скачать видео
-
Информация по загрузке: