ਸੁਰਿੰਦਰ ਛਿੰਦਾ ਅਤੇ ਕੁਲਦੀਪ ਕੌਰ ਦਾ ਫੁੱਲ ਐਲ ਪੀ - ਰਿਕਾਰਡ ਨੰਬਰ -ECSD 3112 ਕੰਪਨੀ - HMV Saregama
Автор: Paramjeet Grewal
Загружено: 2025-11-20
Просмотров: 20230
Описание:
ਸਾਈਡ ਏ
1. ਐ ਦਾਤਾ ਸੁਣ ਲੈ ਅਰਜ਼ ਮੇਰੀ।
ਲੇਖਕ - ਕਰਮ ਸਿੰਘ ਜੋਗੀ।
2. ਚੱਲੇ ਭੌਰ ਪ੍ਰਦੇਸੀ।
ਲੇਖਕ - ਹਾਕਮ ਬਖਤੜੀ ਵਾਲ਼ਾ।
3. ਭਾਈਆਂ ਕੋਲ਼ੋਂ ਭਾਈਆਂ ਦੇ ਕਰਾਉਂਦੀ ਡੱਕਰੇ।
ਲੇਖਕ - ਦਲਜੀਤ ਸਿੰਘ ਦਰਦੀ।
4. ਫਿਰ ਖ਼ਤਰਾ ਹੁੰਦਾ ਇੱਜਤ ਨੂੰ।
ਲੇਖਕ - ਬੰਤ ਰਾਮਪੁਰੇ ਵਾਲ਼ਾ।
5. ਖੰਭ ਲਾ ਕੇ ਉੱਡ ਦੂਰ ਗਿਆ।
ਲੇਖਕ - ਦੇਬੀ ਮਖਸੂਸਪੁਰੀ।
ਸਾਈਡ ਬੀ
1. ਅੰਤ ਬੁਰਾ ਹੈ ਸ਼ੱਕ ਦਾ।
ਲੇਖਕ - ਮੱਖਣ ਸਿੰਘ ਟਿੱਬੇ ਵਾਲ਼ਾ।
2. ਘੁੰਢ ਕੱਢ ਕੇ ਸਲਾਮੀ ਪਾਉਂਣੀ।
ਲੇਖਕ - ਹਾਂਸ ਬਰਸਾਲਾਂ ਵਾਲ਼ਾ।
3. ਪਿੱਪਲੀ ਦੇ ਟਾਣ੍ਹ ਹਿੱਲ ਗਏ।
ਲੇਖਕ - ਦਲਜੀਤ ਸਿੰਘ ਦਰਦੀ।
4.ਇੱਕੋ ਜਿਹੀਆਂ ਭੈਂਣਾਂ।
ਲੇਖਕ - ਹਾਂਸ ਬਰਸਾਲਾਂ ਵਾਲ਼ਾ।
5. ਡਬਲ ਬੈਡ ਤੇ ਸੌਂਣ ਲਈ।
ਲੇਖਕ -ਦਲਜੀਤ ਸਿੰਘ ਦਰਦੀ।
ਸੰਗੀਤ - ਚਰਨਜੀਤ ਆਹੂਜਾ।
ਕੁਮੈਂਟਰੀ - ਬੀ ਐੱਸ ਪ੍ਰਵਾਨਾਂ।
ਰਿਕਾਰਡ ਸਪੀਡ - 33RPM
ਰਿਕਾਰਡ ਪਲੇਅਰ ਕੰਪਨੀ - ਆਡੀਓਟੈਕਨਿਕ।
ਸਾਲ- 1984
Повторяем попытку...
Доступные форматы для скачивания:
Скачать видео
-
Информация по загрузке: