ਸ੍ਰੀ ਗੁਰੂ ਹਰਗੋਬਿੰਦ ਸਿੱਖ ਮਿਸ਼ਨਰੀ ਪਬਲਿਕ ਸਕੂਲ ਪਾਂਸ਼ਟਾ ਦੇ ਬੱਚਿਆਂ ਨੇ ਦਿਖਾਇਆ ਆਪਣਾ ਟੈਲੈਂਟ | Folk & Beats
Автор: Folk & Beats
Загружено: 2025-08-22
Просмотров: 1889
Описание:
ਸ੍ਰੀ ਗੁਰੂ ਹਰਗੋਬਿੰਦ ਸਿੰਘ ਮਿਸ਼ਨਰੀ ਪਬਲਿਕ ਸਕੂਲ ਪਾਂਸ਼ਟਾ ਦੇ ਬੱਚਿਆਂ ਨੇ ਦਿਖਾਇਆ ਆਪਣਾ ਟੈਲੈਂਟ | Folk & Beats
🎤 Host - Nancy Arora
📽️Video By - Inderjit
🎨Thumbnail & Title by - Gagandeep.Kaul
ਸਾਡੇ ਨਵੇਂ ਪ੍ਰੋਗਰਾਮ ਫੁੱਲ ਮਸਤੀ ਦੇ ਵਿੱਚ ਅਸੀਂ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਛੋਟੀ ਕਲਾਸ ਤੋਂ ਲੈ ਕੇ ਪਲੱਸ ਟੂ ਤੱਕ ਦੇ ਬੱਚਿਆਂ ਨਾਲ ਮਸਤੀ ਕਰਦੇ ਹਾਂ। ਇਸ ਪ੍ਰੋਗਰਾਮ ਵਿੱਚ ਸਿਰਫ ਮਜ਼ੇ ਹੀ ਨਹੀਂ, ਸਿੱਖਿਆ, ਨੌਲੇਜ ਦੇ ਸਵਾਲ, ਗੀਤ, ਐਕਟਿੰਗ, ਭੰਗੜਾ, ਸੱਭਿਆਚਾਰ ਤੇ ਹੋਰ ਕਈ ਚੰਗੀਆਂ ਗੱਲਾਂ ਸ਼ਾਮਲ ਹੁੰਦੀਆਂ ਹਨ।
ਅਸੀਂ ਹਰ ਸਕੂਲ, ਪਿੰਡ ਤੇ ਸ਼ਹਿਰ ਦੇ ਬੱਚਿਆਂ ਦੇ ਅੰਦਰ ਲੁਕਿਆ ਟੈਲੈਂਟ ਬਾਹਰ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ। ਟੀਚਰਾਂ ਵੱਲੋਂ ਸਿੱਖਿਆ ਤੇ ਬੱਚਿਆਂ ਦੀ ਮਹਿਨਤ ਨਾਲ ਉਹ ਆਪਣੇ ਸੁਪਨੇ ਸਚ ਕਰ ਸਕਦੇ ਹਨ। ਇਸ ਵਿੱਚ ਗੇਮਾਂ, ਮੁਕਾਬਲੇ ਅਤੇ ਮੈਡਲ ਜਿੱਤਣ ਵਾਲੇ ਪਲ ਵੀ ਹੁੰਦੇ ਹਨ — ਗੋਲਡ ਮੈਡਲ ਤੱਕ!
ਫੁੱਲ ਮਸਤੀ ਸਿਰਫ ਇੱਕ ਇੰਟਰਟੇਨਮੈਂਟ ਪ੍ਰੋਗਰਾਮ ਨਹੀਂ, ਇਹ ਬੱਚਿਆਂ ਨੂੰ ਪ੍ਰੇਰਨਾ ਦੇਣ ਅਤੇ ਉਹਨਾਂ ਦੀਆਂ ਕਾਬਲਤਾਂ ਨੂੰ ਦੁਨੀਆਂ ਅੱਗੇ ਲਿਆਂਦਾ ਹੈ।
📢 ਛੋਟਾ ਮੈਸੇਜ:
"ਇਹ ਵੀਡੀਓ ਸਿਰਫ ਮਨੋਰੰਜਨ ਅਤੇ ਬੱਚਿਆਂ ਦੇ ਟੈਲੈਂਟ ਨੂੰ ਦਿਖਾਉਣ ਲਈ ਬਣਾਈ ਗਈ ਹੈ, ਤਾਂ ਜੋ ਸਾਡਾ ਪੰਜਾਬ ਜਾਣ ਸਕੇ ਕਿ ਸਾਡੇ ਬੱਚਿਆਂ ਵਿੱਚ ਕਿੰਨੀ ਕਾਬਲਿਤ ਹੈ। ਜੇ ਅਸੀਂ ਉਹਨਾਂ ਨੂੰ ਸਹੀ ਮੌਕਾ ਤੇ ਮਿਹਨਤ ਦਿਵਾਈਏ, ਤਾਂ ਉਹ ਗੋਲਡ ਮੈਡਲ ਤੱਕ ਜਿੱਤ ਕੇ ਲਿਆ ਸਕਦੇ ਹਨ।"
👍 ਵੀਡੀਓ ਨੂੰ Like, Comment ਤੇ Share ਕਰਨਾ ਨਾ ਭੁੱਲੋ!
📲 ਸਾਡੇ ਚੈਨਲ ਨੂੰ Subscribe ਕਰੋ ਤੇ ਨਵੇਂ ਐਪੀਸੋਡ ਸਭ ਤੋਂ ਪਹਿਲਾਂ ਵੇਖੋ।
🔖 Hashtags:
#FullMasti #SchoolTalent #PunjabDeBache #EntertainmentWithEducation #BachianDaTalent #KnowledgeFun #PunjabiCulture #Bhangra #GoldMedalWinners #InspirationForKids #FunLearning
Повторяем попытку...
Доступные форматы для скачивания:
Скачать видео
-
Информация по загрузке: