Vaisakhi2025 | ਅਨੰਦਪੁਰ ਸਾਹਿਬ ਦੇ ਸਾਰੇ ਗੁਰਦੁਆਰਿਆਂ ਦੇ ਦਰਸ਼ਨ | Visiting All Gurdwaras of Anandpur Sahib
Автор: JaanMahal video
Загружено: 2025-04-12
Просмотров: 20175
Описание:
ਵਿਸਾਖੀ 2025 ਦੇ ਪਵਿੱਤਰ ਦਿਨ ਅਸੀਂ ਪਹੁੰਚੇ ਅਨੰਦਪੁਰ ਸਾਹਿਬ – ਖ਼ਾਲਸੇ ਦੀ ਜਨਮ ਭੂਮੀ।
ਇਸ ਵਿਡੀਓ ਵਿੱਚ ਤੁਸੀਂ ਵੇਖੋਗੇ ਅਨੰਦਪੁਰ ਸਾਹਿਬ ਦੇ ਸਾਰੇ ਮਹਾਨ ਗੁਰਦੁਆਰਿਆਂ ਦੇ ਦਰਸ਼ਨ:
🏔️ ਤਖ਼ਤ ਸ਼੍ਰੀ ਕੇਸਗੜ ਸਾਹਿਬ
🏞️ ਗੁਰਦੁਆਰਾ ਸ਼੍ਰੀ ਭੋਰਾ ਸਾਹਿਬ
🏞️ ਗੁਰਦੁਆਰਾ ਤੀਰਗੜ੍ਹ ਸਾਹਿਬ
🏞️ ਗੁਰਦੁਆਰਾ ਸ਼੍ਰੀ ਹਾਟਾ ਸਾਹਿਬ
🏞️ ਗੁਰਦੁਆਰਾ ਸ਼੍ਰੀ ਦਮਦਾਮਾ ਸਾਹਿਬ
...ਅਤੇ ਹੋਰ ਵੀ ਧਾਰਮਿਕ ਥਾਵਾਂ।
📿 ਇਹ ਯਾਤਰਾ ਸਿਰਫ ਦਰਸ਼ਨ ਨਹੀਂ, ਸਗੋਂ ਅੰਦਰੂਨੀ ਰੂਹਾਨੀ ਸ਼ਾਂਤੀ ਵਾਲਾ ਅਨੁਭਵ ਹੈ।
🙏 ਵੀਡੀਓ ਨੂੰ Like, Share ਤੇ Subscribe ਕਰਨਾ ਨਾ ਭੁੱਲੋ।
📍 Comment ਕਰਕੇ ਦੱਸੋ – ਤੁਸੀਂ ਅਨੰਦਪੁਰ ਸਾਹਿਬ ਕਦੋਂ ਗਏ ਸੀ?
Повторяем попытку...
Доступные форматы для скачивания:
Скачать видео
-
Информация по загрузке: