Now Indians can visit UK and Ireland with a single visa
Автор: ABP Sanjha
Загружено: 2014-06-28
Просмотров: 2840
Описание: ਭਾਰਤ ਦੇ ਨਗਾਰਿਕਾਂ ਨੂੰ ਹੁਣ ਇੰਗਲੈਂਡ ਅਤੇ ਆਇਰਲੈਂਡ ਲਈ ਅਲੱਗ ਅਲੱਗ ਵੀਜ਼ਾ ਲੈਣ ਦੀ ਜ਼ਰੂਰਤ ਨਹੀ ਪਵੇਗੀ... ਹੁਣ ਸਿੰਗਲ ਵੀਜ਼ਾ ਰਾਹੀਂ ਇਹਨਾਂ ਦੋਹਾਂ ਦੇਸ਼ਾਂ ਵਿੱਚ ਜਾਣ ਦੀ ਸਹੂਲਤ ਹੋਵੇਗੀ .... ਫਿਲਹਾਲ ਚੀਨ ਅਤੇ ਭਾਰਤ ਪਹਿਲੇ ਅਜਿਹੇ ਦੇਸ਼ ਹਨ ਜਿੰਨਾਂ ਨੂੰ ਇਸ ਦਾ ਫਾਇਦਾ ਹੋਵੇਗਾ.... ਆਇਰਲੈਂਡ ਅਤੇ ਇੰਗਲੈਂਡ ਦੇ ਗ੍ਰਹਿ ਵਿਭਾਗ ਨੇ British-Irish visa ਸਕੀਮ ਲਾਗੂ ਕਰ ਦਿੱਤੀ ਹੈ... ਪਹਿਲਾਂ ਦੋਹਾਂ ਦੇਸ਼ਾਂ ਲਈ ਅੱਲਗ ਅੱਲਗ ਵੀਜ਼ਾ ਲੈਣਾ ਪੈਂਦਾ ਸੀ.... ਸਿੰਗਲ ਵੀਜ਼ਾ ਪ੍ਰਣਾਲੀ ਦਾ ਮਕਸਦ ਆਇਰਲੈਂਡ ਵਿਚ ਟੂਰਿਜ਼ਮ ਅਤੇ ਵਪਾਰ ਨੂੰ ਵਧਾਵਾ ਦੇਣਾ ਹੈ... ਸਿੰਗਲ ਵੀਜ਼ਾ ਪ੍ਰਣਾਲੀ ਨਾਲ ਵਪਾਰੀਆਂ ਅਤੇ ਸੈਲਾਨੀਆਂ ਦੋਹਾਂ ਨੂੰ ਫਾਇਦਾ ਹੋਵੇਗਾ.... ਫਿਲਹਾਲ ਇਹ ਸਹੂਲਤ ਭਾਰਤ ਅਤੇ ਚੀਨ ਦੇ ਨਾਗਰਿਕਾਂ ਨੂੰ ਹੀ ਦਿੱਤੀ ਗਈ ਹੈ ਕਿਉਂਕਿ ਸਭ ਤੋ ਵੱਧ ਦੋਹਾਂ ਦੇਸ਼ਾਂ ਦੇ ਨਾਗਰਿਕ ਇਹਨਾਂ ਦੋਹਾਂ ਦੇਸ਼ਾਂ ਵਿੱਚ ਜਾਂਦੇ ਹਨ....
Повторяем попытку...
Доступные форматы для скачивания:
Скачать видео
-
Информация по загрузке: