ਸੂਮੋ ਪਹਿਲਵਾਨਾਂ ਨਾਲ ਦੋ-ਦੋ ਹੱਥ ਕਰਦਾ ਹੈ ਸਿਡਨੀ ਦਾ ਪੰਜਾਬੀ ਨੌਜਵਾਨ ਹੈਰੀ ਸੋਹਲ | SBS Punjabi - ਐਸ ਬੀ ਐਸ...
Автор: SBS South Asian
Загружено: 2026-01-21
Просмотров: 1
Описание:
ਜਪਾਨ ਦੀ ਪ੍ਰਸਿੱਧ ਖੇਡ, ‘ਸੂਮੋ ਰੈਸਲਿੰਗ’ ਨਾਲ ਸੂਮੋ ਪਹਿਲਵਾਨ ਵਜੋਂ, ਸਿਡਨੀ ਦੇ ਰਹਿਣ ਵਾਲੇ ਹੈਰੀ ਸੋਹਲ ਪਿਛਲੇ ਕੁਈ ਸਾਲ ਤੋਂ ਜੁੜੇ ਹੋਏ ਹਨ। ਪੇਸ਼ੇ ਵਜੋਂ ਇੱਕ ਹਿਸਾਬ ਦੇ ਅਧਿਆਪਕ ਹੈਰੀ ਦਾ ਇਸ ਖੇਡ ਵੱਲ ਰੁਝਾਨ ਕਿਵੇਂ ਹੋਇਆ, ਇਸ ਬਾਰੇ ਐਸ ਬੀ ਐਸ ਪੰਜਾਬੀ ਨੇ ਉਹਨਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਹੈਰੀ ਨੇ ਸੁਮੋ ਰੈਸਲਿੰਗ ਅਤੇ ਇਸ ਵਿੱਚ ਹਿਸਾ ਲੈਣ ਵਾਲੇ ਪਹਿਲਵਾਨਾਂ ਬਾਰੇ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ। ਉਹਨਾਂ ਨਾਲ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ।
Read more on the SBS Punjabi website: https://www.sbs.com.au/language/punja...
#sbsaudiopodcast #sbssouthasian #sbspunjabi #punjabi
Повторяем попытку...
Доступные форматы для скачивания:
Скачать видео
-
Информация по загрузке: