Sidhu Moosewala ਦੇ ਮਾਂ Charan Kaur ਨੇ ਰੋ-ਰੋ ਕੱਢਿਆ ਗੁੱਸਾ..। Punjab Tak
Автор: Punjab Tak
Загружено: 2023-04-23
Просмотров: 3747
Описание:
#SidhuMoosewala #Moosewala #Punjab
Sidhu Moosewala ਦੇ ਮਾਂ Charan Kaur ਨੇ ਰੋ-ਰੋ ਕੱਢਿਆ ਗੁੱਸਾ..। Punjab Tak
ਸਿੱਧੂ ਮੂਸੇਵਾਲਾ ਦੇ ਮਾਂ ਚਰਨ ਕੌਰ ਸੰਬੋਧਨ ਕਰਦੇ ਹੋਏ ਰੋ ਪਏ
'ਕਿਸੇ ਨਾ ਕਿਸੇ ਤਰੀਕੇ ਮੂਸੇਵਾਲਾ ਲਈ ਇਨਸਾਫ ਮੰਗ ਰਹੇ'
'ਉਹ ਸਾਰੀ ਦੁਨੀਆ ਦਾ ਬੱਚਾ ਸੀ'
'ਸਾਡੀ ਸਰਕਾਰ ਸੁੱਤੀ ਪਈ'
'ਜੇ ਇਨਸਾਫ ਦੀ ਉਮੀਦ ਹੁੰਦੀ ਤਾਂ ਬੋਲਣ ਦੀ ਕੀ ਜ਼ਰੂਰਤ ਸੀ'
'ਸਾਡਾ ਪੁੱਤ ਨੇਕੀ ਖੱਟਕੇ ਗਿਆ'
'ਸਾਨੂੰ ਕਿਸੇ ਪਾਰਟੀ ਨਹੀਂ, ਅਸੀਂ ਜਵਾਕ ਲਈ ਇਨਸਾਫ ਮੰਗਦੇ'
#PUT039
------------------
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
Facebook - / punjabtakofficial
Instagram - / punjabtak
Twitter - / punjabtak
Повторяем попытку...
Доступные форматы для скачивания:
Скачать видео
-
Информация по загрузке: