ਸਿਮਰਨ ਦੀ ਤਾਕਤ!The power of Simran!Guru Teg babadur ji!Bhai Dayalaji!Bhai Matidas ji!Bhai Satidas ji
Автор: Sikh world
Загружено: 2025-12-25
Просмотров: 221
Описание:
ਸਿਮਰਨ ਦੀ ਤਾਕਤ!The power of Simran!Guru Teg babadur ji!Bhai Dayalaji!Bhai Matidas ji!Bhai Satidas ji
/ @sikh-world-111
#Simran#NaamSimran#GuruTeghBahadur#HindDiChadar
#Punjab#SikhMotivation#Waheguru#Wahegurusimran#Gurban
#BhaiMatiDas#BhaiSatiDas#BhaiDayala #ShaheedsOfSikhism #Sikhi#Sikhism#Khalsa#GoldenTemple
Simran ਦੀ ਤਾਕਤ ਇੰਨੀ ਵੱਡੀ ਹੈ ਕਿ ਕਠਿਨ ਤੋਂ ਕਠਿਨ ਸਥਿਤੀ ਵਿੱਚ ਵੀ ਮਨ ਅਡੋਲ ਰਹਿੰਦਾ ਹੈ।Guru Tegh Bahadur Sahib ji ਨੇ Chandni Chowk, Dilli ਵਿੱਚ ਆਪਣਾ ਸਿਰ ਕੁਰਬਾਨ ਕਰਕੇ ਧਰਮ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਅਨੋਖੀ ਸ਼ਹੀਦੀ ਦਿੱਤੀ।Bhai Mati Das ji nu Lakṛī de ਪੱਟਿਆਂ ਵਿੱਚ ਕਸ ਕੇ ਆਰੇ ਨਾਲ ਦੋ ਹਿਸਿਆਂ ਵਿੱਚ ਕੱਟਿਆ ਗਿਆ, ਪਰ ਉਹ Japji Sahib da paath ਕਰਦੇ ਰਹੇ ਤੇ ਮਨ ਅਡੋਲ ਰਿਹਾ। Bhai Dayala ji nu ਉਬਲਦੇ ਤੇਲ ਦੇ ਕੜਾਹ ਵਿੱਚ ਸੁੱਟਿਆ ਗਿਆ, ਪਰ ਉਹ Waheguru da Simran ਕਰਦੇ ਰਹੇ। Bhai Sati Das ji nu ਰੂਈ ਵਿੱਚ ਲਪੇਟ ਕੇ ਜਿੰਦਾ ਸਾੜਿਆ ਗਿਆ, ਪਰ ਉਹ ਗੁਰਮੰਤਰ ਦਾ ਜਾਪ ਕਰਦੇ, ਪੂਰੀ ਰਜ਼ਾ ਵਿੱਚ ਰਮੇ ਰਹੇ ਇਹ ਵੀਡੀਓ ਸਾਨੂੰ ਯਾਦ ਦਿਵਾਉਂਦੀ ਹੈ ਕਿ ਅਸਲ ਤਾਕਤ Simran, Naam ਨਾਲ ਜੁੜੇ ਮਨ ਤੋਂ ਆਉਂਦੀ ਹੈ, ਨਾ ਕਿ ਡਰ ਤੋਂ।ਆਓ ਰੋਜ਼ਾਨਾ ਕੁਝ ਪਲ Waheguru ਦੇ ਨਾਮ ਨਾਲ ਜੁੜੀਏ ਅਤੇ ਇਹ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰੀਏ।
Повторяем попытку...
Доступные форматы для скачивания:
Скачать видео
-
Информация по загрузке: