ਰਾਹ ਦੂਰ, ਰਾਤ ਕੜੀ ਠੰਢ ਨੇ ਮਜਬੂਰ ਕੀਤਾ, ਟਰੱਕ ਵਿੱਚ ਤੰਬੂ ਲਾ ਕੇ ਹੀ ਸਹਾਰਾ ਮਿਲਿਆ ॥ ਮਹਾਰਾਸਟਰ ਤੋ ਮੱਧ ਪ੍ਰਦੇਸ਼
Автор: Bittu Failure
Загружено: 2025-12-05
Просмотров: 13879
Описание:
ਠੰਢ ਜਿਆਦਾ ਹੋਣ ਕਰਕੇ ਲਾਉਣਾ ਪਿਆ ਟਰੱਕ ਦੇ ਵਿੱਚ ਤੰਬੂ ॥ ਮਹਾਰਾਸਟਰ ਤੋ ਮੱਧ ਪ੍ਰਦੇਸ਼
⏺️ ਅੱਜ ਦੀ ਰਾਤ ਬਹੁਤ ਹੀ ਕਠਿਨ ਸੀ। ਠੰਢ ਇੰਨੀ ਜ਼ਿਆਦਾ ਸੀ ਕਿ ਹੱਡੀਆਂ ਤੱਕ ਚੁੱਬਦੀ ਸੀ।
⏺️ਸਫ਼ਰ ਲੰਮਾ ਸੀ ਤੇ ਰਾਹ ’ਚ ਕੋਈ ਢੰਗ ਦਾ ਟਿਕਾਣਾ ਨਹੀਂ ਮਿਲਿਆ।
⏺️ਮਜਬੂਰੀ ਵਿਚ ਟਰੱਕ ਦੇ ਵਿੱਚ ਹੀ ਤੰਬੂ ਲਾਉਣਾ ਪਿਆ। ਤਾਰਿਆਂ ਵਾਲੇ ਅਸਮਾਨ ਹੇਠ, ਠੰਢ ਨਾਲ ਜੰਗ ਕਰਦੇ ਹੋਏ ਇਹ ਰਾਤ ਵੀ ਕੱਟ ਲਈ।
⏺️ ਸਫ਼ਰ ਨੇ ਸਿਖਾਇਆ ਹੈ—ਘਰ ਚਾਹੇ ਤੰਬੂ ਹੋਵੇ ਜਾਂ ਟਰੱਕ, ਹਿੰਮਤ ਹੋਵੇ ਤਾਂ ਹਰ ਰਾਤ ਕੱਟੀ ਜਾ ਸਕਦੀ ਹੈ।
⏺️ਬਹੁਤ ਧੰਨਵਾਦ ਸਭ ਦਾ ਵਿਡੀਉ ਦੇਖਣ ਲਈ 👏
⏺️ਪੂਰੇ ਭਾਰਤ ਦਾ ਸਫ਼ਰ ਸਾਇਕਲ ਤੇ ❤️🙏
#travelindia
#maharashtra
#mp
#cycling
#gurudwara
#truck
#bittufailure
Повторяем попытку...
Доступные форматы для скачивания:
Скачать видео
-
Информация по загрузке: