Promises Without Money! ਖਜ਼ਾਨਾ ਖਾਲੀ, ਪਰ ਇਲਾਜ 10 ਲੱਖ! ਕੀ ਇਹ ਸਿਹਤ ਮਾਡਲ ਹੈ ਜਾਂ ਸਿਰਫ਼ ਸਿਆਸੀ ਜੁਮਲਾ?
Загружено: 2026-01-02
Просмотров: 27552
Описание:
Pension Scam Exposed!
ਪੰਜਾਬ ‘ਚ ਪੈਨਸ਼ਨ ਦੇ ਨਾਮ ‘ਤੇ ਵੱਡਾ ਘੋਟਾਲਾ ਸਾਹਮਣੇ ਆਇਆ ਹੈ। ਹੈਰਾਨੀਜਨਕ ਖੁਲਾਸਾ— ਮਰੇ ਹੋਏ ਲੋਕਾਂ ਦੇ ਨਾਮ ‘ਤੇ ਵੀ ਪੈਨਸ਼ਨ ਜਾਰੀ ਰਹੀ, ਜਦਕਿ ਅਸਲੀ ਗਰੀਬ, ਬਜ਼ੁਰਗ ਅਤੇ ਲੋੜਵੰਦ ਅੱਜ ਵੀ ਦਫ਼ਤਰਾਂ ਦੇ ਚੱਕਰ ਕੱਟ ਰਹੇ ਨੇ।
ਜਾਂਚ ‘ਚ ਸਾਹਮਣੇ ਆਇਆ ਕਿ 5 ਲੱਖ ਤੋਂ ਵੱਧ ਫ਼ਰਜ਼ੀ ਜਾਂ ਗਲਤ ਪੈਨਸ਼ਨਾਂ ਚੱਲਦੀਆਂ ਰਹੀਆਂ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ 218 ਕਰੋੜ ਰੁਪਏ ਦਾ ਭਾਰੀ ਨੁਕਸਾਨ ਹੋਇਆ। ਨਾ ਕੋਈ ਢੰਗ ਦੀ ਵੇਰੀਫਿਕੇਸ਼ਨ, ਨਾ ਫੀਲਡ ਚੈਕ— ਸਿਸਟਮ ਪੂਰੀ ਤਰ੍ਹਾਂ ਫੇਲ ਨਜ਼ਰ ਆ ਰਿਹਾ ਹੈ।
ਸਵਾਲ ਇਹ ਨਹੀਂ ਕਿ ਘੋਟਾਲਾ ਹੋਇਆ,
ਸਵਾਲ ਇਹ ਹੈ— ਜ਼ਿੰਮੇਵਾਰ ਕੌਣ ਹੈ? ਪੈਸਾ ਵਾਪਸ ਕਦੋਂ ਆਏਗਾ? ਦੋਸ਼ੀਆਂ ‘ਤੇ ਕਾਰਵਾਈ ਕਦੋਂ ਹੋਵੇਗੀ?
ਇਹ ਸਿਰਫ਼ ਅੰਕੜਿਆਂ ਦੀ ਗੱਲ ਨਹੀਂ,
ਇਹ ਗਰੀਬਾਂ ਦੇ ਹੱਕਾਂ ਨਾਲ ਹੋਈ ਲੁੱਟ ਦੀ ਕਹਾਣੀ ਹੈ।
👇 ਆਪਣੀ ਰਾਏ ਕਮੈਂਟ ‘ਚ ਦਿਓ।
ਵੀਡੀਓ ਸ਼ੇਅਰ ਕਰੋ ਤਾਂ ਜੋ ਸੱਚ ਹਰ ਕਿਸੇ ਤੱਕ ਪਹੁੰਚੇ।
⸻
#PensionScam
#PunjabScam
#PensionScamExposed
#PunjabNews
#WelfareScam
#FakePension
#GovernmentFailure
#SystemFailure
#PoorVsSystem
#PunjabPolitics
#PublicMoney
#Accountability
#PunjabTruth
#ScamAlert
#NavaPunjab
#NavneetSinghWadhwa
Повторяем попытку...
Доступные форматы для скачивания:
Скачать видео
-
Информация по загрузке: