ਅਲੌਕਿਕ ਆਸਾ ਦੀ ਵਾਰ ਦਾ ਕੀਰਤਨ ,ਟਕਸਾਲੀ ਕੀਰਤਨੀਏ ਭਾਈ ਬਖ਼ਸ਼ੀਸ਼ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ
Автор: Bhai Bakhshish Singh Patiala Official
Загружено: 2022-11-07
Просмотров: 28096
Описание:
ਪੰਥ ਪ੍ਰਸਿੱਧ ਸ਼੍ਰੋਮਣੀ ਕੀਰਤਨੀਏ ਭਾਈ ਸਾਹਿਬ ਭਾਈ ਬਖ਼ਸ਼ੀਸ਼ ਸਿੰਘ ਜੀ(ਪਟਿਆਲੇ ਵਾਲਿਆਂ) ਦਾ ਜਨਮ 29 ਜੂਨ 1933 ਨੂੰ ਪਿੰਡ ਮੱਖਣ ਵਿੰਡੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ| ਉਹਨਾਂ ਦੇ ਪਿਤਾ ਰਾਗੀ ਭਾਈ ਕ੍ਰਿਪਾਲ ਸਿੰਘ ਜੀ ਤੇ ਦਾਦਾ ਰਾਗੀ ਭਾਈ ਜਵਾਲਾ ਸਿੰਘ ਜੀ ਆਪਣੇ ਸਮੇਂ ਦੇ ਨਾਮੀ ਕੀਰਤਨੀਏ ਸਨ। ਪੁਰਾਤਨ ਕੀਰਤਨ ਟਕਸਾਲ ਆਪਣੇ ਪੁਰਖਿਆਂ ਤੋਂ ਪ੍ਰਾਪਤ ਕਰਕੇ ਉਹਨਾਂ ਨੇ ਚਾਰ ਦਹਾਕਿਆਂ ਤੋਂ ਵੀ ਵੱਧ ਸਮੇਂ ਤੱਕ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਵਿਲੱਖਣ ਕੀਰਤਨ ਪਰੰਪਰਾ ਦਾ ਬਾਖੂਬ ਪ੍ਰਚਾਰ ਤੇ ਪ੍ਰਸਾਰ ਕਰ ਕੇ ਇੱਕ ਬੇਮਿਸਾਲ ਮੀਲਪਥੱਰ ਗੱਡਿਆ।ਭਾਈ ਸਾਹਿਬ ਵਲੋ ਇੱਕ ਹੀ ਸ਼ਬਦ ਨੂੰ ਨਿਰਧਾਰਤ ਰਾਗ ਵਿੱਚ ਗਾਉਣ ਤੋਂ ਇਲਾਵਾ ਵੱਖ ਵੱਖ ਪੁਰਾਤਨ ਰੀਤਾਂ ,ਬੰਦਿਸ਼ਾਂ ਅਤੇ ਤਰਜ਼ਾਂ ਨੂੰ ਵਿਭਿੰਨ ਤਾਲਾਂ ਵਿੱਚ ਗਾਇਨ ਕਰਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ। ਉਹਨਾ ਦੇ ਬੱਚਿਆਂ ਵਲੋਂ ਜੋ ਕੀਰਤਨ ਰਿਕਾਡਿੰਗਜ਼ ਦਾ ਅਨਮੋਲ ਖਜ਼ਾਨਾ ਸੰਭਾਲਿਆ ਗਿਆ ਹੈ , ਉਸ ਨੂੰ ਸੰਗਤਾਂ ਦੀ ਪ੍ਰੇਰਨਾ ਸਦਕਾ ਸੰਗਤ ਦੇ ਰੂਬਰੂ ਕੀਤਾ ਜਾ ਰਿਹਾ ਹੈ,ਇਸ ਸਬੰਧੀ ਕੀਰਤਨ ਪ੍ਰੇਮੀਆਂ ਤੇ ਪ੍ਰਸ਼ੰਸਕਾਂ ਨੂੰ ਬੇਨਤੀ ਹੈ ਕਿ ਜੇ ਉਹਨਾਂ ਕੋਲ ਭਾਈ ਸਾਹਿਬ ਦੇ ਕੀਰਤਨ ਦੀ ਕੋਈ ਰਿਕਾਡਿੰਗ ਜਾਂ ਤਂਸਵੀਰ ਮੌਜੂਦ ਹੈ ਤਾਂ ਪਰਿਵਾਰ ਨਾਲ ਸਾਂਝੀ ਕਰਨ ਦੀ ਕ੍ਰਿਪਾਲਤਾ ਕਰਨੀ ਜੀ। Mail ID [email protected]
ਸੰਗਤਾਂ ਨੂੰ ਗੁਜ਼ਾਰਿਸ਼ ਕੀਤੀ ਜਾਂਦੀ ਹੈ ਕਿ ਪੰਥ ਪ੍ਰਸਿੱਧ ਪੁਰਾਤਨ ਨਾਮੀ ਕੀਰਤਨੀਏ ਭਾਈ ਸਾਹਿਬ ਭਾਈ ਬਖ਼ਸ਼ੀਸ਼ ਸਿੰਘ ਜੀ ਹੁਰਾਂ ਨੇ 40 ਸਾਲਾਂ ਤੋਂ ਵੀ ਵੱਧ ਸਮਾਂ ਆਪਣੇ ਰੂਹਾਨੀ ਕੀਰਤਨ ਨਾਲ ਸਮੁੱਚੀ ਸੰਗਤ ਨੂੰ ਨਿਹਾਲ ਕੀਤਾ ਹੈ।
Copy Right ਪੱਖ ਤੋਂ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਭਿੰਨ ਭਿੰਨ ਸਮਾਗਮਾਂ ,ਸਟੇਜਾਂ ਤੇ ਉਹਨਾਂ ਵੱਲੋਂ ਗੁਰਬਾਣੀ ਦੇ ਇੱਕ ਹੀ ਸ਼ਬਦ ਨੂੰ ਨਿਰਧਾਰਿਤ ਰਾਗਾਂ ਤੋਂ ਇਲਾਵਾ ਵੱਖ ਵੱਖ ਬੰਦਿਸ਼ਾਂ/ਰੀਤਾਂ/ਤਰਜ਼ਾਂ ਨੂੰ ਭਿੰਨ ਭਿੰਨ ਤਾਲਾਂ ਵਿੱਚ ਗਾਇਨ ਕੀਤਾ ਮਿਲਦਾ ਹੈ । ਜੋ ਕਿ ਉਹਨਾਂ ਦੀ ਕੀਰਤਨ ਸ਼ੈਲੀ ਦੀ ਅਦਭੁੱਤ ਕਲਾ ਹੈ। #Bhaibakhshishsinghpatiala(official)
Thanks For Watching
@BhaiBakhshishsinghofficial
#bhaibakhshishsingh #shabadkirtan #asadivar #latest #gurunanakdevji #amritsar #goldentemple #canada #america #trending #world #bhaibakhshishsinghofficial #bhaibakhshishsinghpatiala #kirtanseva #live #kirtandarbar #gurbanishabad #kirtansamagam #liverecording #sevakirtan #naamraskirtandarbar #kirtandarbar
Повторяем попытку...
Доступные форматы для скачивания:
Скачать видео
-
Информация по загрузке: