ਕਵਿਤਾ-ਯਾਰੀ ਜਦੋਂ ਦੀ ਫ਼ਕੀਰਾਂ ਤੇਰੇ ਨਾਲ ਲਾਈ ਏ॥🙏🏻
Автор: Preet swar
Загружено: 2025-08-27
Просмотров: 413
Описание:
ਕਵਿਤਾ-ਆਪੇ ਝੋਲੀਆਂ ਭਰ-ਭਰ ਦੇ ਨੇ ਤੇ ਆਪੇ ਹੀ ਖੁਸ਼ ਹੋਵੇ ਸਦਕੇ ਤੈਥੋਂ ਜਿੰਦੜੀ ਜਾਵੇ ਰਸਨਾ ਇਹੀ ਅਲੋਵੇਂ॥
ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈ ਏ ਮਿਲੀ ਓਹਦੋ ਤੋ ਨਿਮਾਣੀਆਂ ਨੂੰ ਬਾਦਸ਼ਾਹੀ ਏ॥
੧. ਜੇ ਤੂੰ ਸਾਨੂੰ ਰੱਬ ਦਾ ਫਕੀਰਾ ਰਾਹ ਦਿਖਾਉਂਦਾ ਨਾ,
ਜੇ ਤੂੰ ਸਾਨੂੰ ਭੁਲਿਆ ਨੂੰ ਗੁਰੂ ਨਾਲ ਮਿਲਾਉਂਦਾ ਨਾ,
ਕਿੰਨੀ ਸਾਨੂੰ ਸਿੱਖੀ ਵਾਲੀ ਰੰਗਤ ਚੜ੍ਹਾਉਣੀ ਸੀ,
ਕਿੰਨੀ ਸਾਡੀ ਬਾਂਹ ਬਾਜਾਂ ਵਾਲੇ ਨੂੰ ਫੜਾਉਣੀ ਸੀ,
ਬੇੜੀ ਡੁੱਬ ਜਾਂਦੀ ਜਿਹੜੀ ਪਾਰ ਤੂ ਲੰਘਾਈਏ॥
ਮਿਲੀ ਓਹਦੋ ਤੋ ਨਿਮਾਣੀਆਂ ਨੂੰ ਬਾਦਸ਼ਾਹੀਏ॥
੨. ਕਿੱਥੇ ਸੀ ਔਕਾਤ ਅਸੀਂ ਅੰਬਰਾਂ ‘ਚ ਉੱਡਦੇ,
ਕਿੱਥੇ ਸੀ ਔਕਾਤ ਇਨ੍ਹਾਂ ਮੰਜ਼ਲਾਂ ‘ਚ ਪਹੁੰਚਦੇ,
ਰਹਿਣ, ਬਹਿਣ, ਸਹਿਣ ਦਾ ਤੇ ਕਹਿਣ ਦਾ ਨਾ ਚਜੱ ਸੀ,
ਤੂੰ ਵੇਖੇ ਨਾ ਗੁਨਾਹਾਂ ਅਸੀਂ ਕੀਤੇ ਰਜੱ-ਰਜੱ ਸੀ,
ਇਹਨੇ ਲਾਇਕ ਨਹੀ ਸੀ ਜਿਹਨੀ ਸਾਨੂੰ ਖੈਰ ਪਾਈ ਏ॥
ਮਿਲੀ ਓਹਦੋ ਤੋ ਨਿਮਾਣੀਆਂ ਨੂੰ ਬਾਦਸ਼ਾਹੀਏ॥
🙏🏻🙏🏻🙏🏻🙏🏻🙏🏻
#gurbani #harmonium #music #class #anandsahib #lifeisbutadream #song #kirtan #sikhprayer #shabadkirtan
Sngt jio (Preet swar)channel nu vdh to vdh subscribe , like& share kro ji 🙏🏻🌹
Повторяем попытку...
Доступные форматы для скачивания:
Скачать видео
-
Информация по загрузке: