LIVE ਜਨਮ ਦਿਹਾੜਾ l ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਟਾਂਡੇ ਵਾਲੇ l KIRTAN DARBAR | 13-01-2026
Автор: Shri Guru Nanak Darbar
Загружено: 2026-01-12
Просмотров: 383
Описание:
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
Shri Guru Nanak Darbar Panjeta
#shrigurunanakdarbarpanjeta
ਸ਼੍ਰੀ ਗੁਰੂ ਨਾਨਕ ਦਰਬਾਰ ਚੈਨਲ ਤੇ ਆਉਣ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਸਾਧ ਸੰਗਤ ਜੀ ਦੇ ਚਰਨਾਂ ਵਿਚ ਬੇਨਤੀ ਹੈ ਜੀ, ਕਿਰਪਾ ਕਰਕੇ ਇਸ ਚੈੱਨਲ ਨੂੰ ਅੱਗੇ ਸਾਂਝਾ ਕਰੋ ਜੀ
like,comments ਅਤੇ subscribe ਵੀ ਕਰੋ ਜੀ, ਤਾਂ ਜੋ ਕਿ ਅਸੀਂ ਗੁਰਬਾਣੀ ਸ਼ਬਦ ਕੀਰਤਨ, ਸਿੱਖ ਇਤਿਹਾਸ, ਅਤੇ ਹੋਰ ਵੀ ਸਿੱਖ ਸਬੰਧਿਤ ਵੀਡਿਓਜ਼ ਤੁਹਾਡੀ ਸੇਵਾ ਵਿਚ ਹਾਜਿਰ ਕਰ ਸਕੀਏ ਜੀ.
ਆਪ ਸੰਗਤ ਜੀ ਤੋਂ ਸਹਿਯੋਗ ਦੀ ਆਸ ਕਰਦੇ ਹਾਂ ਜੀ.
ਨੋਟ : ਸੰਗਤ ਜੀ ਇਸ ਅਸਥਾਨ ਤੇ ਹਫਤਾਵਾਰੀ ( ਹਰੇਕ ਐਤਵਾਰ ) ਸ੍ਰੀ ਸੁਖਮਨੀ ਸਾਹਿਬ ਦੀ ਦੇ ਜਾਪੁ ਅਤੇ ਕਥਾ ਕੀਰਤਨ ਸਮਾਗਮ ਕਰਵਾਏ ਜਾਂਦੇ ਹਨ ਜੀ
ਅਤੇ ਹਰ ਮਹੀਨੇ ਪੂਰਨਮਾਸ਼ੀ ਦਾ ਦਿਹਾੜਾ ਵੀ ਮਨਾਇਆ ਜਾਂਦਾ ਹੈ.
#babasukhdevsinghjipanjeta
#sgndpanjeta
#sevadarkulwindersinghjipanjeta
#srisukhmanisahib
#kirtandarbar
#punjabi
#sikhizm
#live
#gurbani
#gursikh
#gurusahiban
Повторяем попытку...
Доступные форматы для скачивания:
Скачать видео
-
Информация по загрузке: