ਫਿਲੌਰ ਗੁਰਵਿੰਦਰ ਸਿੰਘ ਸੰਧੂ ਨੂੰ ਬਣਾਇਆ ਸ਼ਿਵ ਸੈਨਾ ਅਖੰਡ ਭਾਰਤ ਦਾ ਮੰਤਰੀ
Автор: Phillaur Live
Загружено: 2020-07-15
Просмотров: 79
Описание:
ਫਿਲੌਰ ਵਿੱਚ ਸ਼ਿਵ ਸੈਨਾ (ਅਖੰਡ ਭਾਰਤ) ਦੀ ਇੱਕ ਵਿਸ਼ੇਸ਼ ਮੀਟਿੰਗ ਚੰਦਰ ਪ੍ਰਕਾਸ਼ (ਚੰਦ) ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਚੇਅਰਮੈਨ ਪੰਜਾਬ ਜਤਿੰਦਰ ਟਿੰਕੂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਵਿੱਚ ਗੁਰਵਿੰਦਰ ਸਿੰਘ ਸਿੱਧੂ ਨੂੰ ਕੌਮੀ ਮੁਖੀ ਅਜੈ ਮਹਿਤਾ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਦਾ ਸੰਗਠਨ ਮੰਤਰੀ ਬਣਾਇਆ ਗਿਆ। ਇਸ ਮੌਕੇ ਗੁਰਵਿੰਦਰ ਸਿੰਘ ਸਿੱਧੂ ਨੇ ਉਨ੍ਹਾਂ ਦੀ ਨਿਯੁਕਤੀ ‘ਤੇ ਰਾਸ਼ਟਰੀ ਮੁਖੀ ਅਜੈ ਮਹਿਤਾ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਤਨਦੇਹੀ ਨਾਲ ਸ਼ਿਵ ਸੈਨਾ (ਅਖੰਡ ਭਾਰਤ) ਨੂੰ ਦਿੱਤੀ ਜ਼ਿੰਮੇਵਾਰੀ ਨਿਭਾਉਣਗੇ ਅਤੇ ਪਾਰਟੀ ਦੇ ਵਿਸਥਾਰ ਵਿੱਚ ਪੂਰਨ ਯੋਗਦਾਨ ਪਾਉਣਗੇ। ਇਸ ਮੌਕੇ ਸ਼ਿਵ ਸੈਨਾ (ਅਖੰਡ ਭਾਰਤ) ਪੰਜਾਬ ਦੇ ਉਪ ਪ੍ਰਧਾਨ ਹਰਜਿੰਦਰ ਬਿੱਲਾ, ਪੰਜਾਬ ਉਪ ਪ੍ਰਧਾਨ ਅਤੁਲ ਜੋਸ਼ੀ, ਗੁਰਾਇਆ ਅਰਬਨ ਹੈੱਡ ਗੁਰਦੀਪ ਬਿੱਟੂ ਆਦਿ ਵੀ ਹਾਜ਼ਰ ਸਨ।
ਸਾਡਾ ਚੈਨਲ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ 9855380556
Повторяем попытку...
Доступные форматы для скачивания:
Скачать видео
-
Информация по загрузке: