ਪੰਜਾਬ ਸਰਕਾਰ ਦਾ ਨਵਾਂ ਹੁਕਮ ⚠️ | High Court ਦੇ ਫੈਸਲੇ ਲਾਗੂ | ਸਾਰੇ ਕਰਮਚਾਰੀਆਂ ਲਈ ਜ਼ਰੂਰੀ
Автор: Punjab Pay scale news
Загружено: 2026-01-19
Просмотров: 13658
Описание:
ਇਸ ਵੀਡੀਓ ਵਿੱਚ ਮੈਂ ਪੰਜਾਬ ਸਰਕਾਰ ਦੇ ਨਵੇਂ ਲਿਖਤੀ ਹੁਕਮ ਦੀ ਪੂਰੀ ਵਿਆਖਿਆ ਕੀਤੀ ਹੈ, ਜੋ ਕਿ
ਮਾਣਯੋਗ ਪੰਜਾਬ ਅਤੇ ਹਰਿਆਣਾ High Court ਦੇ ਫੈਸਲਿਆਂ ਦੀ ਸਖ਼ਤੀ ਨਾਲ ਪਾਲਣਾ ਲਈ ਜਾਰੀ ਕੀਤਾ ਗਿਆ ਹੈ।
📌 ਇਸ ਆਦੇਸ਼ ਵਿੱਚ:
High Court ਦੇ ਫੈਸਲੇ ਕਿਵੇਂ ਲਾਗੂ ਕੀਤੇ ਜਾਣਗੇ
ਕਿਸ-ਕਿਸ ਵਿਭਾਗ ‘ਤੇ ਲਾਗੂ ਹੁੰਦਾ ਹੈ
ਕਰਮਚਾਰੀਆਂ / ਅਧਿਕਾਰੀਆਂ ਲਈ ਕੀ ਬਦਲਾਅ ਆਉਣਗੇ
ਨਾ ਮੰਨਣ ਦੀ ਸਥਿਤੀ ਵਿੱਚ ਕੀ ਨਤੀਜੇ ਹੋ ਸਕਦੇ ਹਨ
👉 ਜੇ ਤੁਸੀਂ ਸਰਕਾਰੀ ਕਰਮਚਾਰੀ, ਅਧਿਆਪਕ, ਜਾਂ ਪੰਜਾਬ ਸਰਕਾਰ ਦੇ ਕਿਸੇ ਵੀ ਵਿਭਾਗ ਨਾਲ ਸੰਬੰਧਿਤ ਹੋ, ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੈ।
⚠️ ਵੀਡੀਓ ਅੰਤ ਤੱਕ ਜ਼ਰੂਰ ਦੇਖੋ ਤਾਂ ਜੋ ਕੋਈ ਗਲਤਫਹਮੀ ਨਾ ਰਹੇ।
Повторяем попытку...
Доступные форматы для скачивания:
Скачать видео
-
Информация по загрузке: