PSTET UNION PUNJAB ❗️ ਸੁਣੋ ਕਿ ਕਿਹਾ ਯੂਨੀਅਨ ਦੇ ਆਗੂ ਨੇ pstet ਦੇ ਪੇਪਰ ਬਾਰੇ।
Автор: PSTET ETT BED UNION PUNJAB
Загружено: 2023-10-26
Просмотров: 1293
Описание:
ਪੀ ਐੱਸ ਟੈੱਟ ਯੂਨੀਅਨ ਦਾ ਚੈਨੱਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਪੀ ਐੱਸ ਟੈੱਟ ਯੂਨੀਅਨ ਦੀ ਹਰ ਇੱਕ ਅੱਪਡੇਟ ਤੁਹਾਨੂੰ ਇਸ ਚੈਨੱਲ ਤੇ ਮਿਲੇਗੀ…ਸਾਰੇ ਇਸ ਚੈਨੱਲ ਨੂੰ ਸਭੱਸਕਰਾਇਬ ਕਰਲੋ ਤਾਂ ਜੋ ਹਰ ਇੱਕ ਅੱਪਡੇਟ ਤੁਹਾਡੇ ਤੱਕ ਪਹੁੰਚ ਸਕੇ। ਪੀ ਐੱਸ ਟੈੱਟ ਯੂਨੀਅਨ ਦੇ ਗਰੁੱਪਾਂ ਦੇ ਲਿੰਕ ਤੁਹਾਨੂੰ ਥੱਲੇ ਦਿੱਤੇ ਗਏ ਹਨ। ਯੂਨੀਅਨ ਨਾਲ ਜੁੜਨ ਲਈ ਲਿੰਕ ਨੂੰ ਜੁਆਇਨ ਕਰਲੋ ਅਤੇ ਯੂਨੀਅਨ ਦੇ ਸ਼ੋਸ਼ਲ ਮੀਡੀਆ ਪਲੇਟਫਾਰਮ ਦੇ ਲਿੰਕ ਚੈਨੱਲ (Discription) ਵਿੱਚ ਦਿੱਤੇ ਗਏ ਹਨ ਸਾਰੇ ਫੋਲੋ ਜਰੂਰ ਕਰ ਲੈਣ।
ਹੋਰ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਹੇਠਾਂ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰੋ
👇👇👇👇👇👇👇👇👇
ਪ੍ਰਦੀਪ ਗੁਰੂ (ਸੂਬਾ ਪ੍ਰਧਾਨ)- 9592438581
ਰਾਹੁਲ ਕੰਬੋਜ (ਸੈਕਟਰੀ) - 6280266496
ਅਮਨਦੀਪ (ਜਿਲਾ ਸਕੱਤਰ) - 9465040479
ਪ੍ਰਵੀਨ (ਵਾਇਸ ਪ੍ਰਧਾਨ) - 8283842982
ਅਭੀਨਵ (ਬਲਾਕ ਪ੍ਰਧਾਨ) - 9888338290
ਕਮਲ (ਬਠਿੰਡਾ ਪ੍ਰਧਾਨ) - 8528502006
ਰੋਹਿਤ ਕੁਮਾਰ (ਮਾਨਸਾ ਪ੍ਰਧਾਨ) - 7526942100
📌📌📌📌📌📌📌📌📌📌
📌Watsapp :- https://chat.whatsapp.com/L8eF1w1X6uU...
📌Telegram :- https://t.me/+s46MjJnS3b8zMDE1
📌Facebook :- https://www.facebook.com/people/PSTET...
📌Instagram :- https://instagram.com/pstet_union?utm...
ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਅਸੀ ਤੁਹਾਨੂੰ ਸੱਭ ਨੂੰ ਬੇਨਤੀ ਕੀਤੀ ਸੀ ਕਿ ਫੰਡ ਵਿੱਚ ਯੂਨੀਅਨ ਦੀ ਹੈਲਪ ਕਰੋ…ਜਿਹੜੇ ਵੀ ਕੈਂਡੀਡੇਟ gpay,paytm,phonepay,paytm ਕਰਦੇ ਹਨ ਉਹ ਮੈਨੂੰ ਆਪਣਾ ਨਾਮ,ਮੋਬਾਇਲ ਨੰਬਰ,ਪਤਾ ਜਰੂਰ ਨੋਟ ਕਰਵਾ ਦੇਣ…(62802-66496) ਇਸ ਨੰਬਰ ਤੇ ਆਪਣਾ ਨਾਮ ਵੱਟਸਅੱਪ ਕਰ ਦੇਣ ਤਾਂ ਜੋ ਅਸੀ ਇੱਕ ਇੱਕ ਪੈਸੇ ਦਾ ਹਿਸਾਬ ਰੱਖ ਸਕੀਏ…ਬੇਨਤੀ ਹੈ ਕਿ ਯੂਨੀਅਨ ਦੀ ਫੰਡ ਵਿੱਚ ਮਦਦ ਕਰੋ ਤਾਂ ਜੋ ਆਪਾ ਆਪਣੇ ਮਕਸੱਦ ਵਿੱਚ ਕਾਮਯਾਬ ਹੋ ਸਕੀਏ..ਆਪਣੇ ਕੋਲ ਸਿਰਫ 15 ਦਿਨ ਹਨ ਕਿਉਕਿ ਭਰੋਸੇਯੋਗ ਸੂਤਰਾਂ ਤੋ ਇਹ ਪਤਾ ਚੱਲਾ ਹੈ ਕਿ 15 ਫਰਵਰੀ ਨੂੰ ਚੋਣ ਜਾਪਤਾ ਲੱਗ ਜਾਣਾ ਹੈ ਅਤੇ ਚੋਣ ਜਾਪਤੇ ਵਿੱਚ ਨੋਟੀਫਿਕੇਸ਼ਨ ਨਹੀ ਆ ਸਕਦਾ ਇਸ ਲਈ ਬੇਨਤੀ ਹੈ ਸਾਰੇ ਸਾਥ ਦਿਉ…ਤੁਹਾਡੇ ਸਾਥ ਨਾਲ ਹੀ ਪੇਪਰ ਕੱਢਵਾਉਣ ਵਿੱਚ ਅਸੀ ਕਾਮਯਾਬ ਹੋ ਸਕਾਂਗੇ…ਇਸ ਲਈ ਜਿਹੜੇ online ਫੰਡ ਕਰਨਾ ਚਾਹੁੰਦੇ ਹਨ ਉਹ ਫੰਡ ਕਰਦੋ ਤਾਂ ਜੋ ਆਪਾਂ ਆਪਣੇ ਕਾਮਯਾਬ ਹੋ ਸਕੀਏ🙏
Gpay/paytm :- 6283769632 (ਲਵਿਸ਼)
Повторяем попытку...
Доступные форматы для скачивания:
Скачать видео
-
Информация по загрузке: