Hanjuan Da Mull | ਹੰਜੂਆਂ ਦਾ ਮੁੱਲ (DJJS)# punjabi djjs bhajn Latest
Автор: SPIRITUAL SCIENCE
Загружено: 2026-01-14
Просмотров: 4652
Описание:
jmjk
this holy hymn is based on my own Lyrics and I used ai technology to sung and editing of video .
I have used minimal of ai in this art
title of song is
Hanjuan Da Mull
ਖਾੱਲੀ ਹੋ ਗਯੇ ਅੱਖੀਆਂ ਦੇ ਟੋਏ ਡੁਲ ਡੁਲ
ਅੱਖੀਆਂ ਦੇ ਟੋਏ ਡੁਲ ਡੁਲ
ਸਾਡੇ ਹੰਝੂਆਂ ਦਾ ਮੋੜ ਕਦੋਂ ਮੋੜੇਗਾ ਮੂੱਲ
ਕਦੋਂ ਮੋੜੇਗਾ ਮੂੱਲ
ਸਾਡੇ ਹੰਝੂਆਂ ਦਾ ਮੋੜ ਮੂੱਲ
ਆਸ਼ੂ ਵੇ ਆਸ਼ੂ
ਸਾਡੇ ਹੰਝੂਆਂ ਦਾ ਮੋੜ ਮੂੱਲ
ਸਤਿਗੁਰ ਵੇ ਸਤਿਗੁਰ
ਮੇਰੇ ਸਤਿਗੁਰ ਸੁਣ
ਮੇਰੇ ਸਤਿਗੁਰ ਸੁਣ
ਦਸ ਔਣ ਦੀ ਤਰੀਕ ਹੁੰਦੀ ਨਹੀਂ ਉਡੀਕ ਹੁਣ
ਹੁੰਦੀ ਨਹੀਂ ਉਡੀਕ ਹੁਣ
ਤੇਰੇ ਬਾਝੋਂ ਅਸਾਂ ਗਏ ਹਾਂ ਰੁਲ਼
ਖਾੱਲੀ ਹੋ ਗਯੇ ਅੱਖੀਆਂ ਦੇ ਟੋਏ ਡੁਲ ਡੁਲ
ਅੱਖੀਆਂ ਦੇ ਟੋਏ ਡੁਲ ਡੁਲ
ਸਾਡੇ ਹੰਝੂਆਂ ਦਾ ਮੋੜ ਕਦੋਂ ਮੋੜੇਗਾ ਮੂੱਲ
ਕਦੋਂ ਮੋੜੇਗਾ ਮੂੱਲ
ਸਾਡੇ ਹੰਝੂਆਂ ਦਾ ਮੋੜ ਮੂੱਲ
ਆਸ਼ੂ ਵੇ ਆਸ਼ੂ
ਸਾਡੇ ਹੰਝੂਆਂ ਦਾ ਮੋੜ ਮੂੱਲ
ਮਾਤ ਲੋਕ ਤੋਂ ਸੱਤ ਲੋਕ ਵਿਚ ਡੇਰਾ ਲਾਯਾ
ਡੇਰਾ ਲਾਯਾ
ਮੁੜ ਨੂਰ ਮਹਿਲ ਚ ਨਾ ਫ਼ੇਰਾ ਪਾਯਾ
ਨਾ ਫ਼ੇਰਾ ਪਾਯਾ
ਦਸ ਮੇਰੇ ਸਾਹਿਬਾਨ ਸਾਥੋਂ ਕੀ ਹੋਈ ਭੁੱਲ
ਖਾੱਲੀ ਹੋ ਗਯੇ ਅੱਖੀਆਂ ਦੇ ਟੋਏ ਡੁਲ ਡੁਲ
ਅੱਖੀਆਂ ਦੇ ਟੋਏ ਡੁਲ ਡੁਲ
ਸਾਡੇ ਹੰਝੂਆਂ ਦਾ ਮੋੜ ਕਦੋਂ ਮੋੜੇਗਾ ਮੂੱਲ
ਕਦੋਂ ਮੋੜੇਗਾ ਮੂੱਲ
ਸਾਡੇ ਹੰਝੂਆਂ ਦਾ ਮੋੜ ਮੂੱਲ
ਆਸ਼ੂ ਵੇ ਆਸ਼ੂ
ਸਾਡੇ ਹੰਝੂਆਂ ਦਾ ਮੋੜ ਮੂੱਲ
ਰੱਖਿਆ ਕਵਚ ਹੈ, ਨਹੀਂ ਲਾਹੁਣਾ ਲੌਕਟ
ਸੇਵਾ ਦੀ ਸਲਿਪ ਹੈ, ਮੁਕਤੀ ਦਾ ਟਿਕਟ
ਚੇਤੇ ਰੱਖਣ ਤੈਨੂੰ ਆਸ਼ੂ , ਹਰ ਵੇਲ਼ੇ ਮੇਰੇ ਬੁੱਲ
ਖਾੱਲੀ ਹੋ ਗਯੇ ਅੱਖੀਆਂ ਦੇ ਟੋਏ ਡੁਲ ਡੁਲ
ਅੱਖੀਆਂ ਦੇ ਟੋਏ ਡੁਲ ਡੁਲ
ਸਾਡੇ ਹੰਝੂਆਂ ਦਾ ਮੋੜ ਕਦੋਂ ਮੋੜੇਗਾ ਮੂੱਲ
ਕਦੋਂ ਮੋੜੇਗਾ ਮੂੱਲ
ਸਾਡੇ ਹੰਝੂਆਂ ਦਾ ਮੋੜ ਮੂੱਲ
ਆਸ਼ੂ ਵੇ ਆਸ਼ੂ
ਸਾਡੇ ਹੰਝੂਆਂ ਦਾ ਮੋੜ ਮੂੱਲ
ਹੁਣ ਛੇਤੀ ਛੇਤੀ ਆਜਾ, ਮੇਰੇ ਸਤਿਗੁਰ
ਛੇਤੀ ਆਜਾ ਮੇਰੇ ਸਤਿਗੁਰ
ਬੈਕੁੰਠ ਤੋਂ ਮੁੜ ਕੇ ,ਸਾਡੇ ਵੱਲ ਨੂੰ ਤੁਰ
ਸਾਡੇ ਵੱਲ ਨੂੰ ਤੁਰ
ਸਬਰੀ ਵਾਂਗੋਂ ਰਖਾਂਗੇ , ਰਾਹ ਚ ਬਿਛਾ ਕੇ ਫੁੱਲ
ਖਾੱਲੀ ਹੋ ਗਯੇ ਅੱਖੀਆਂ ਦੇ ਟੋਏ ਡੁਲ ਡੁਲ
ਅੱਖੀਆਂ ਦੇ ਟੋਏ ਡੁਲ ਡੁਲ
ਸਾਡੇ ਹੰਝੂਆਂ ਦਾ ਮੋੜ ਕਦੋਂ ਮੋੜੇਗਾ ਮੂੱਲ
ਕਦੋਂ ਮੋੜੇਗਾ ਮੂੱਲ
ਸਾਡੇ ਹੰਝੂਆਂ ਦਾ ਮੋੜ ਮੂੱਲ
ਆਸ਼ੂ ਵੇ ਆਸ਼ੂ
ਸਾਡੇ ਹੰਝੂਆਂ ਦਾ ਮੋੜ ਮੂੱਲ।
Spiritual Science
new bhajn #new hymn
new hindi Bhajn #new punjabi bhajn
short bhajn video # short viral
trending shorts video
trending videos
djjs satsang # djjs new bhajn
djjs katha # shiv katha djjs # bhagwat katha djjs # djjs devi bhagwat katha # djjs ram katha # djjs Krishan katha
bhakti geet # hindi bhakti geet# punjabi bhakti geet
#Arti Guru Dev ki# Arti Ashutosh mahraj ji ki
#DJJS
Longer video
video djjs# ypss # युवा परिवार सेवा समिति
Ashutosh Mharaj Ji
Smadhi Sadhna
Brhm gyan
#Kamdhenu gaushala
kamdhenu gausala noormehal
adhyatmik Vichar
djjs nepal
bhajn hindi song nepal
bhajn song Hindi djjs usa
bhajn hindi djjs Australia
bhajn hindi song europe
bhajn djjs hindi america
bhajn New hindi song canada
bhajn New hindi song asia
#djjs satsang # God can be seen # Shri Ashutosh Maharaj Ji # Guru Purnima # djjs app download # meditation benfits# brhamgyan
Akhandgyan# tatv Gyan #
#manthan # santulan# sanrakshan# antardrishti# divya dham delhi ashram
masik bhandara noormehal djjs
saptahik satsang noormehal djjs
saptahik satsang divya dham delhi djjs
ypss
yuva pariwar sewa smiti
tv programme djjs Live
djjs Latest music song bhajn geet
Gurbani kirtan
t -series Gurbani kirtan
Guru Nank dev parkash divas
Guru Nank jyanti
Guru purv
satnam waheguru
guru nank dev
sarv sanjhi Gurbani
guru gobind singh
guru arjun dev # guru teg bahdur
Gurbani kirtan shabd.
Повторяем попытку...
Доступные форматы для скачивания:
Скачать видео
-
Информация по загрузке: