Remix Katha | Giani Sher Singh Ji Katha | "ਬਾਬਾ ਰਾਮਰਾਇ ਦਾ ਅੰਤ ਗੁਰੂ ਹਰਕ੍ਰਿਸ਼ਨ ਜੀ ਦਾ ਸ੍ਰਾਪ ਜਾ ਮਸੰਦ ?
Автор: Echoes Of Sikhi
Загружено: 2025-07-15
Просмотров: 3859
Описание:
Remix Katha | Giani Sher Singh Ji Katha | "ਬਾਬਾ ਰਾਮਰਾਇ ਦਾ ਅੰਤ ਗੁਰੂ ਹਰਕ੍ਰਿਸ਼ਨ ਜੀ ਦਾ ਸ੍ਰਾਪ ਜਾ ਮਸੰਦ ?
Giani Sher Singh Ji Katha Jis Vich Baba Ramrai Ji Ant Ho Gya Si . Is Video Vich Giani Sher Singh Ji Dass Rahe Ne Kive Baba Ramrai Ji De Masanda Ne Ohna De Sareer Da Naas Kitta. Giani Sher Singh Ji Es Katha Vich Eh V Dass Rahe Ne Kive Guru Gobind Singh Ji Takk Eh Sari Khabar Jandi Hai Jaroor Suno
ਇਹ ਵੀਡੀਓ ਇੱਕ ਰੂਹਾਨੀ ਅਨੁਭਵ ਵਜੋਂ ਤਿਆਰ ਕੀਤੀ ਗਈ ਹੈ।
ਅਸੀਂ ਅਸਲ ਕਥਾ ਨੂੰ ਸੁਣ ਕੇ, ਉਸ ਵਿੱਚ ਆਪਣੀ ਸੌਂਚ ਤੇ ਭਾਵਨਾ ਜੋੜ ਕੇ ਬੈਕਗਰਾਊਂਡ ਮਿਊਜ਼ਿਕ ਅਤੇ ਹੋਰ ਸੋਧਾਂ ਦੇ ਨਾਲ ਇੱਕ ਨਵਾਂ ਰੂਪ ਦਿੱਤਾ ਹੈ।
ਇਸ Remix Katha ਵਿੱਚ ਤੁਹਾਨੂੰ ਸੁਮਧੁਰ ਸਾਊਂਡ, ਧਿਆਨ ਵਾਲਾ ਮਿਊਜ਼ਿਕ, ਅਤੇ ਸਾਫ ਆਵਾਜ਼ ਮਿਲੇਗੀ ਜੋ ਰੂਹ ਨੂੰ ਛੂਹ ਜਾਂਦੀ ਹੈ।
ਕੋਈ ਵੀ ਕਾਪੀ ਜਾਂ ਸਿੱਧਾ ਅਪਲੋਡ ਨਹੀਂ ਕੀਤਾ ਗਿਆ — ਹਰ ਹਿੱਸਾ ਸੋਚ-ਵਿਚਾਰ ਨਾਲ edit ਕੀਤਾ ਗਿਆ ਹੈ।
🎙️ Original Katha: Giani Sher Singh Ji (Ambale Wale)
🎧 Remix & Edit: Maninder Singh (Echoes of Sikhi)
🎨 Visuals & Music: Copyright-Free [YES] Created By Admin [Echoes Of Sikhi ]
ਇਹ ਸਿਰਫ਼ ਸਿੱਖ ਇਤਿਹਾਸ ਅਤੇ ਰੂਹਾਨੀਤਾਵਾਂ ਨੂੰ ਵਧਾਵਾ ਦੇਣ ਲਈ ਬਣਾਈ ਗਈ ਵੀਡੀਓ ਹੈ।
#RemixKatha #EchoesOfSikhi #GianiSherSinghJi #SikhHistory #SpiritualJourney
Please Like Share Subscribe @EchoesOfSikhi
#gianishersinghji #gurugobindsinghji #echoesofsikhi
Повторяем попытку...
Доступные форматы для скачивания:
Скачать видео
-
Информация по загрузке: