ਅਸਲੀ ਤੇ ਨਕਲੀ ਪੁੱਤ ਦਾ ਰਾਜ਼ | New Punjabi Story 2026 | Moral Stories
Автор: Zindagi De Panne (ਜ਼ਿੰਦਗੀ ਦੇ ਪੰਨੇ)
Загружено: 2026-01-02
Просмотров: 29
Описание:
ਸਤਿ ਸ੍ਰੀ ਅਕਾਲ ਦੋਸਤੋ! ਅੱਜ ਦੀ ਕਹਾਣੀ "ਅਮੀਰਜ਼ਾਦਾ ਤੇ ਬਰਗਰਾਂ ਵਾਲੀ ਰੇਹੜੀ" ਇੱਕ ਬਹੁਤ ਹੀ ਦਿਲਚਸਪ ਕਹਾਣੀ ਹੈ। ਇੱਕ ਗਰੀਬ ਬਰਗਰਾਂ ਵਾਲਾ ਖੁਸ਼ਵੰਤ ਇੱਕ ਰੋਂਦੇ ਹੋਏ ਮੁੰਡੇ ਦੀ ਮਦਦ ਕਰਦਾ ਹੈ ਜੋ ਕਹਿੰਦਾ ਹੈ ਕਿ ਉਹ ਇੱਕ ਅਮੀਰ ਬਿਜ਼ਨਸਮੈਨ ਦਾ ਮੁੰਡਾ ਹੈ। ਪਰ ਜਦੋਂ ਲਾਲਚ ਆਉਂਦਾ ਹੈ, ਤਾਂ ਰਿਸ਼ਤਿਆਂ ਅਤੇ ਪੈਸੇ ਦੀ ਅਜਿਹੀ ਖੇਡ ਸ਼ੁਰੂ ਹੁੰਦੀ ਹੈ ਜਿਸ ਵਿੱਚ ਅਸਲੀ ਅਤੇ ਨਕਲੀ ਪੁੱਤ ਦਾ ਫਰਕ ਮਿਟ ਜਾਂਦਾ ਹੈ।
ਕੌਣ ਹੈ ਅਸਲੀ ਨੀਰਜ? ਅਤੇ ਕਿਸਨੇ ਮੰਗੀ 1 ਕਰੋੜ ਦੀ ਫਿਰੌਤੀ? ਪੂਰੀ ਕਹਾਣੀ ਦੇਖ ਕੇ ਜਾਣੋ।
ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ (Like) ਅਤੇ ਸ਼ੇਅਰ (Share) ਜਰੂਰ ਕਰਿਓ।
Повторяем попытку...
Доступные форматы для скачивания:
Скачать видео
-
Информация по загрузке: