Mainu Zindagi Jiyon Da Hunar मैनूं ज़िन्दगी जीऊन दा हुनर Lyrics/Comp :- Pastor Satnam Bhatti Ji
Автор: ZINDA YESHU MASIH
Загружено: 2025-10-10
Просмотров: 165089
Описание:
"Mainu Zindagi Jiyon Da Hunar" ਇੱਕ ਰੂਹਾਨੀ Punjabi Worship Song ਹੈ ਜੋ Yeshu Masih (Jesus Christ) ਦੀ ਮਹਿਮਾ ਕਰਦਾ ਹੈ।
ਇਸ ਗੀਤ ਵਿੱਚ ਦਰਸਾਇਆ ਗਿਆ ਹੈ ਕਿ ਕਿਵੇਂ ਯੇਸ਼ੂ ਸਾਨੂੰ ਜ਼ਿੰਦਗੀ ਜੀਊਣ ਦਾ ਸਹੀ ਹੁਨਰ ਸਿਖਾਉਂਦਾ ਹੈ, ਤੂਫ਼ਾਨਾਂ ਤੇ ਔਖੇ ਹਾਲਾਤਾਂ ਵਿਚ ਵੀ ਸਾਡੇ ਨਾਲ ਖੜ੍ਹਾ ਰਹਿੰਦਾ ਹੈ।
ਇਹ ਗੀਤ ਵਿਸ਼ਵਾਸ, ਸ਼ੁਕਰਾਨਾ ਅਤੇ ਆਸ਼ਾ ਦਾ ਸੁਨੇਹਾ ਦਿੰਦਾ ਹੈ — ਕਿ ਜਦੋਂ ਦੁਨੀਆਂ ਪਿੱਠ ਮੋੜ ਲੈਂਦੀ ਹੈ, ਯੇਸ਼ੂ ਕਦੇ ਨਹੀਂ ਛੱਡਦਾ। 🙏
🎤 Cover by: Mr. GK Dot Music
🌿 Inspired by: Apostle Ankur Yoseph Narula Ministries
🎶 Genre: Punjabi Worship / Gospel Song
✨ “Ohh Mainu Zindagi Jiyon Da Hunar Mere Yeshu Ne Sikhaya Ae” — Let this song remind you that Jesus is your strength in every storm.
Lyrics:-
[Chorus]
ਹਾਲਾਤਾਂ ਨੂਂ ਬੋਲ ਨਾ ਉਲਝਣ ਮੇਰੇ ਨਾਲ
ਹਾਲਾਤਾਂ ਨੂਂ ਬੋਲ ਨਾ ਉਲਝਣ ਮੇਰੇ ਨਾਲ
ਹਾਲਾਤਾਂ ਨੂਂ ਬੋਲ ਨਾ ਉਲਝਣ ਮੇਰੇ ਨਾਲ
ਹਾਲਾਤਾਂ ਨੂਂ ਬੋਲ ਨਾ ਉਲਝਣ ਮੇਰੇ ਨਾਲ
ਓਹ ਮੈਨੂੰ ਜ਼ਿੰਦਗੀ ਜੀਊਣ ਦਾ ਹੁਨਰ
ਮੇਰੇ ਯੇਸ਼ੂ ਨੇ ਸਿਖਾਇਆ ਏ
ਮੈਨੂੰ ਜ਼ਿੰਦਗੀ ਜੀਊਣ ਦਾ ਹੁਨਰ
ਮੇਰੇ ਯੇਸ਼ੂ ਨੇ ਸਿਖਾਇਆ ਏ
ਓਹ ਮੈਨੂੰ ਜ਼ਿੰਦਗੀ ਜੀਊਣ ਦਾ ਹੁਨਰ
ਮੇਰੇ ਯੇਸ਼ੂ ਨੇ ਸਿਖਾਇਆ ਏ
ਮੈਨੂੰ ਜ਼ਿੰਦਗੀ ਜੀਊਣ ਦਾ ਹੁਨਰ
ਮੇਰੇ ਯੇਸ਼ੂ ਨੇ ਸਿਖਾਇਆ ਏ
[Instrumental]
[Chorus 1]
ਚੱਲੀਆਂ ਹਵਾਵਾਂ ਬੜੀਆਂ ਸੀ ਭਾਰੀਆਂ
ਤੂਫ਼ਾਨਾਂ ਨੇ ਵੀ ਲਾਈਆਂ ਕੁਵਤਾਂ ਸੀ ਸਾਰੀਆਂ
ਚੱਲੀਆਂ ਹਵਾਵਾਂ ਬੜੀਆਂ ਸੀ ਭਾਰੀਆਂ
ਤੂਫ਼ਾਨਾਂ ਨੇ ਵੀ ਲਾਈਆਂ ਕੁਵਤਾਂ ਸੀ ਸਾਰੀਆਂ
ਚੱਲੀਆਂ ਹਵਾਵਾਂ ਬੜੀਆਂ ਸੀ ਭਾਰੀਆਂ
ਤੂਫ਼ਾਨਾਂ ਨੇ ਵੀ ਲਾਈਆਂ ਕੁਵਤਾਂ ਸੀ ਸਾਰੀਆਂ
ਚੱਲੀਆਂ ਹਵਾਵਾਂ ਬੜੀਆਂ ਸੀ ਭਾਰੀਆਂ
ਤੂਫ਼ਾਨਾਂ ਨੇ ਵੀ ਲਾਈਆਂ ਕੁਵਤਾਂ ਸੀ ਭਰੀਆਂ
ਕਿੰਜ ਇਹਨਾਂ ਅੱਗੇ ਖੜੇ ਰਹਿਣਾ ਏ
ਮੇਰੇ ਯੇਸ਼ੂ ਨੇ ਸਿਖਾਇਆ ਏ
ਕਿੰਜ ਇਹਨਾਂ ਅੱਗੇ ਖੜੇ ਰਹਿਣਾ ਏ
ਮੇਰੇ ਯੇਸ਼ੂ ਨੇ ਸਿਖਾਇਆ ਏ
ਓਹ ਮੈਨੂੰ ਜ਼ਿੰਦਗੀ ਜੀਊਣ ਦਾ ਹੁਨਰ
ਮੇਰੇ ਯੇਸ਼ੂ ਨੇ ਸਿਖਾਇਆ ਏ
ਮੈਨੂੰ ਜ਼ਿੰਦਗੀ ਜੀਊਣ ਦਾ ਹੁਨਰ
ਮੇਰੇ ਯੇਸ਼ੂ ਨੇ ਸਿਖਾਇਆ ਏ
[Chorus]
ਹਾਲਾਤਾਂ ਨੂਂ ਬੋਲ ਨਾ ਉਲਝਣ ਮੇਰੇ ਨਾਲ
ਹਾਲਾਤਾਂ ਨੂਂ ਬੋਲ ਨਾ ਉਲਝਣ ਮੇਰੇ ਨਾਲ
ਓਹ ਮੈਨੂੰ ਜ਼ਿੰਦਗੀ ਜੀਊਣ ਦਾ ਹੁਨਰ
ਮੇਰੇ ਯੇਸ਼ੂ ਨੇ ਸਿਖਾਇਆ ਏ
ਮੈਨੂੰ ਜ਼ਿੰਦਗੀ ਜੀਊਣ ਦਾ ਹੁਨਰ
ਮੇਰੇ ਯੇਸ਼ੂ ਨੇ ਸਿਖਾਇਆ ਏ
ਓਹ ਮੈਨੂੰ ਜ਼ਿੰਦਗੀ ਜੀਊਣ ਦਾ ਹੁਨਰ
ਮੇਰੇ ਯੇਸ਼ੂ ਨੇ ਸਿਖਾਇਆ ਏ
ਮੈਨੂੰ ਜ਼ਿੰਦਗੀ ਜੀਊਣ ਦਾ ਹੁਨਰ
ਮੇਰੇ ਯੇਸ਼ੂ ਨੇ ਸਿਖਾਇਆ ਏ
[Instrumental]
[Chorus 2]
ਔਖੇ ਸਮੇਂ ਆ ਕੇ ਜਦੋਂ ਘੇਰ ਲੈਂਦੇ ਸੀ
ਆਪਣੇ ਵੀ ਅੱਖਾਂ ਜਦੋਂ ਫੇਰ ਲੈਂਦੇ ਸੀ
ਔਖੇ ਸਮੇਂ ਆ ਕੇ ਜਦੋਂ ਘੇਰ ਲੈਂਦੇ ਸੀ
ਆਪਣੇ ਵੀ ਅੱਖਾਂ ਜਦੋਂ ਫੇਰ ਲੈਂਦੇ ਸੀ
ਔਖੇ ਸਮੇਂ ਆ ਕੇ ਜਦੋਂ ਘੇਰ ਲੈਂਦੇ ਸੀ
ਆਪਣੇ ਵੀ ਅੱਖਾਂ ਜਦੋਂ ਫੇਰ ਲੈਂਦੇ ਸੀ
ਔਖੇ ਸਮੇਂ ਆ ਕੇ ਜਦੋਂ ਘੇਰ ਲੈਂਦੇ ਸੀ
ਆਪਣੇ ਵੀ ਅੱਖਾਂ ਜਦੋਂ ਫੇਰ ਲੈਂਦੇ ਸੀ
ਓਥੇ ਮਾਂ ਓਥੇ ਬਾਪ ਓਥੇ ਯਾਰ
ਓਹਨੇ ਬਣ ਕੇ ਵਿਖਾਇਆ ਏ
ਓਥੇ ਮਾਂ ਓਥੇ ਬਾਪ ਓਥੇ ਯਾਰ
ਓਹਨੇ ਬਣ ਕੇ ਵਿਖਾਇਆ ਏ
ਓਥੇ ਮਾਂ ਓਥੇ ਬਾਪ ਓਥੇ ਯਾਰ
ਓਹਨੇ ਬਣ ਕੇ ਵਿਖਾਇਆ ਏ
ਓਥੇ ਮਾਂ ਓਥੇ ਬਾਪ ਓਥੇ ਯਾਰ
ਓਹਨੇ ਬਣ ਕੇ ਵਿਖਾਇਆ ਏ
[Chorus]
ਹਾਲਾਤਾਂ ਨੂਂ ਬੋਲ ਨਾ ਉਲਝਣ ਮੇਰੇ ਨਾਲ
ਹਾਲਾਤਾਂ ਨੂਂ ਬੋਲ ਨਾ ਉਲਝਣ ਮੇਰੇ ਨਾਲ
ਓਹ ਮੈਨੂੰ ਜ਼ਿੰਦਗੀ ਜੀਊਣ ਦਾ ਹੁਨਰ
ਮੇਰੇ ਯੇਸ਼ੂ ਨੇ ਸਿਖਾਇਆ ਏ
ਮੈਨੂੰ ਜ਼ਿੰਦਗੀ ਜੀਊਣ ਦਾ ਹੁਨਰ
ਮੇਰੇ ਯੇਸ਼ੂ ਨੇ ਸਿਖਾਇਆ ਏ
ਓਹ ਮੈਨੂੰ ਜ਼ਿੰਦਗੀ ਜੀਊਣ ਦਾ ਹੁਨਰ
ਮੇਰੇ ਯੇਸ਼ੂ ਨੇ ਸਿਖਾਇਆ ਏ
ਮੈਨੂੰ ਜ਼ਿੰਦਗੀ ਜੀਊਣ ਦਾ ਹੁਨਰ
ਮੇਰੇ ਯੇਸ਼ੂ ਨੇ ਸਿਖਾਇਆ ਏ
[Instrumental piano medeley sad]
[Chorus]
ਹਾਲਾਤਾਂ ਨੂਂ ਬੋਲ ਨਾ ਉਲਝਣ ਮੇਰੇ ਨਾਲ
ਹਾਲਾਤਾਂ ਨੂਂ ਬੋਲ ਨਾ ਉਲਝਣ ਮੇਰੇ ਨਾਲ
ਓਹ ਮੈਨੂੰ ਜ਼ਿੰਦਗੀ ਜੀਊਣ ਦਾ ਹੁਨਰ
ਮੇਰੇ ਯੇਸ਼ੂ ਨੇ ਸਿਖਾਇਆ ਏ
ਮੈਨੂੰ ਜ਼ਿੰਦਗੀ ਜੀਊਣ ਦਾ ਹੁਨਰ
ਮੇਰੇ ਯੇਸ਼ੂ ਨੇ ਸਿਖਾਇਆ ਏ
ਓਹ ਮੈਨੂੰ ਜ਼ਿੰਦਗੀ ਜੀਊਣ ਦਾ ਹੁਨਰ
ਮੇਰੇ ਯੇਸ਼ੂ ਨੇ ਸਿਖਾਇਆ ਏ
ਮੈਨੂੰ ਜ਼ਿੰਦਗੀ ਜੀਊਣ ਦਾ ਹੁਨਰ
ਮੇਰੇ ਯੇਸ਼ੂ ਨੇ ਸਿਖਾਇਆ ਏ
[Instrumental piano medeley sad]
#AnkurNarulaMinistries #MrGKDotMusic #PunjabiWorship #YeshuSong #AnointedWorship #JesusLovesYou #MainuZindagiJiyonDaHunar #GospelMusic #FaithSong
Повторяем попытку...
Доступные форматы для скачивания:
Скачать видео
-
Информация по загрузке: