Class 10th Economics Chapter 2 ਵਿਕਾਸ ਅਤੇ ਇਸ ਦਾ ਮਾਪ | PSEB | Social Sci| Lesson 2| Important for exam
Автор: Veer Pratap Singh
Загружено: 2025-12-05
Просмотров: 81
Описание:
Pledge
ਮੈ ਆਪਣੇ ਸਕੂਲ ਦਾ ਸ਼ਾਨਦਾਰ ਵਿਿਦਆਰਥੀ ਹਾਂ। ਮੇਰੇ ਮਾਤਾ- ਪਿਤਾ, ਮੇਰੇ ਅਧਿਆਪਕ, ਮੇਰੇ ਸਾਰੇ ਵਿਿਦਆਰਥੀ ਸਾਥੀ ਅਤੇ ਮੇਰਾ ਸਕੂਲ ਵੀ ਸ਼ਾਨਦਾਰ ਹੈ, ਜਿਨਾਂ ਤੇ ਮੈਨੂੰ ਮਾਣ ਹੈ। ਮੇਰਾ ਸਾਲਾਨਾ ਨਤੀਜਾ ਵੀ ਸ਼ਾਨਦਾਰ ਆਵੇਗਾ ਤੇ ਕੋਈ ਵੀ ਤਾਕਤ ਮੈਨੂੰ ਤਰੱਕੀ ਕਰਕੇ ਮੇਰੀ ਮੰਜਿਲ ਤੇ ਜਾਣ ਤੋਂ ਰੋਕ ਨਹੀ ਸਕਦੀ। ਮੈ ਆਪਣਾ ਨਤੀਜਾ 100% ਲਿਆ ਕੇ ਆਪਣੇ ਮਾਤਾ-ਪਿਤਾ, ਆਪਣੇ ਪਿੰਡ/ਸ਼ਹਿਰ, ਸੋਹਣੇ ਸੂਬੇ ਪੰਜਾਬ ਅਤੇ ਆਪਣੇ ਦੇਸ਼ ਭਾਰਤ ਦਾ ਨਾਮ ਰੌਸ਼ਨ ਕਰਾਂਗਾ। ਮੈ ਆਪਣੇ ਵਿਿਦਆਰਥੀ ਸਾਥੀਆਂ ਦੀ ਵੀ ਪੜ੍ਹਾਈ ਵਿੱਚ ਪੂਰੀ ਮੱਦਦ ਕਰਾਂਗਾ ਅਤੇ ਉਹਨਾ ਨੂੰ ਪੜਾਣ ਵਿੱਚ ਪਿੱਛੇ ਨਹੀ ਰਹਿਣ ਦਿਆਂਗਾ।
I Am The Best
I Will Give My Best
ਇਸ Lecture ਵਿੱਚ PSEB Class 10th ਦੀ Economics ਦੇ Lesson 2 Chapter 2 "ਵਿਕਾਸ ਅਤੇ ਇਸ ਦਾ ਮਾਪ" ਨੂੰ ਚੰਗੀ ਤਰ੍ਹਾਂ Detail ਵਿੱਚ Clear ਕੀਤਾ ਗਿਆ ਹੈ । ਮੈ ਆਸ ਕਰਦਾ ਹਾਂ ਕਿ ਮੇਰੇ Lecture ਤੇ Videos ਤੁਹਾਨੂੰ ਤੁਹਾਡੇ Exam ਵਿੱਚ 100% ਅਤੇ ਤੁਹਾਨੂੰ ਤੁਹਾਡੀ ਜ਼ਿੰਦਗੀ ਵਿੱਚ ਸਫ਼ਲਤਾ ਹਾਸਿਲ ਕਰਨ ਵਿੱਚ ਜਰੂਰ ਮੱਦਦ ਕਰਨਗੀਆਂ ।
Please LIke Share Comment And Subscribe My Channel
Thanks to All
Повторяем попытку...
Доступные форматы для скачивания:
Скачать видео
-
Информация по загрузке: