Mahilpur 'ਚ ਚੱਲੀਆਂ ਗੋ+ਲੀਆਂ,ਕੱਪੜਾ ਵਪਾਰੀ ਤੋਂ ਮੰਗੀ 5 ਕਰੋੜ ਦੀ ਫਿਰੋਤੀ
Автор: ABP Sanjha
Загружено: 2024-02-11
Просмотров: 25177
Описание:
Mahilpur 'ਚ ਚੱਲੀਆਂ ਗੋ+ਲੀਆਂ,ਕੱਪੜਾ ਵਪਾਰੀ ਤੋਂ ਮੰਗੀ 5 ਕਰੋੜ ਦੀ ਫਿਰੋਤੀ
#Crime #firing #Extortion #Chawlaclothhousce #abplive
ਚਿੱਟੇ ਦਿਨ ਹੋਈ ਵਾਰਦਾਤ
ਵਾਰਦਾਤ ਦੀ CCTV ਆਈ ਸਾਹਮਣੇ
ਮਾਹਿਲਪੁਰ ਦੇ ਵਿੱਚ ਚਿੱਟੇ ਦਿਨ ਵਾਰਦਾਤ ਹੋਈ ਹੈ
ਸ਼ਹਿਰ ਦੇ ਮੁੱਖ ਚੌਂਕ ਤੇ 3 ਮੋਟਰਸਾਈਕਲ ਸਵਾਰਾਂ ਵਲੋਂ ਇਕ ਕਪੜਾ ਵਪਾਰੀ ਨੂੰ ਡਰਾ ਧਮਕਾ ਕੇ 5 ਕਰੋੜ ਦੀ ਫ਼ਿਰੌਤੀ ਮੰਗੀ ਗਈ ਹੈ |
ਮੁਲਜ਼ਮਾਂ ਨੇ ਵਪਾਰੀ ਨੂੰ ਡਰਾਉਣ ਲਈ ਸਰੇਆਮ ਗੋਲੀਆਂ ਚਲਾਈਆਂ
ਦੱਸਿਆ ਜਾ ਰਿਹਾ ਹੈ ਕਿ
ਤਿੰਨ ਨਕਾਬਪੋਸ ਵਿਅਕਤੀ ਸਪਲੈਂਡਰ ਮੋਟਰਸਾਈਕਲ ਤੇ ਹਥਿਆਰਾਂ ਤੇ ਨਾਲ ਲੈਸ ਹੋ ਕੇ ਚਾਵਲਾ ਕਲਾਥ ਹਾਉਸ ਪਹੁੰਚੇ
ਜਿਥੇ ਪਹਿਲਾਂ ਉਨ੍ਹਾਂ ਨੇ
ਦੁਕਾਨ ਦੇ ਬੋਰਡ ਤੇ 12 ਰਾਊਂਡ ਫਾਇਰ ਕੀਤੇ | ਇਸ ਉਪਰੰਤ ਇੱਕ ਵਿਅਕਤੀ ਵਲੋਂ ਦੁਕਾਨ ਵਿੱਚ ਦਾਖਿਲ ਹੋ ਇੱਕ ਚਿੱਟ ਦਿੱਤੀ ਗਈ
ਜਿਸ ਤੇ 5 ਕਰੋੜ ਦੀ ਫਿਰੌਤੀ ਮੰਗੀ ਗਈ ਸੀ |
ਦੱਸਿਆ ਜਾ ਰਿਹਾ ਹੈ ਕਿ ਇਹ ਫ਼ਿਰੌਤੀ ਸੌਰਵ ਕੌਸ਼ਲ ਚੌਧਰੀ ਗਰੁੱਪ ਵਲੋਂ ਮੰਗੀ ਗਈ ਹੈ |
ਉਥੇ ਹੀ ਵਾਰਦਾਤ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ ਤੇ ਪੁੱਜੀ | ਪੁਲਿਸ ਵਲੋਂ cctv ਖੰਗਾਲੈ ਜਾ ਰਹੇ ਹਨ ਤੇ ਪੜਤਾਲ ਕੀਤੀ ਜਾ ਰਹੀ ਹੈ |ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇਗਾ
ਉਥੇ ਹੀ ਵਾਰਦਾਤ ਤੋਂ ਬਾਅਦ ਮਾਹਿਲਪੁਰ ਦੇ ਵਪਾਰੀ ਵਰਗ ਦੇ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ।
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
Повторяем попытку...
Доступные форматы для скачивания:
Скачать видео
-
Информация по загрузке: