Bahana Maarke ( Full Song ) || Deep Aman || Punjabi 2026 Latest Song ||
Автор: Deep aman Official
Загружено: 2026-01-17
Просмотров: 197
Описание:
#deep #punjabisong #trending #music #latestpunjabisong #musician #newpunjabisong
Song - Bahana Maarke
Lyrics,Music,Singer - Deep Aman
Video effects - Sahil sharda,Abhishek Sharda
ਪਿੱਠ ਪਿੱਛੇ ਜਿਹੜੇ ਨੇ ਜ਼ੁਬਾਨਾ ਖੋਲਦੇ
ਕਈ ਦਗੇਬਾਜ਼ ਅਤੇ ਕਈ ਚੋਰ ਐ ਆ
ਯਾਰੀ ਕਦੇ ਤੋੜੀ ਨੀ ਬਹਾਨਾ ਮਾਰਕੇ
ਸਾਫ ਕਹਿਕੇ ਦਿਲੋਂ ਖਾਸਿਆ ਨੂੰ ਤੋਰਿਆ
ਸਾਨੂੰ ਤਾਂ ਜੀ ਲਾਰੇ ਲੱਪੇ ਭਾਏ ਨੀ ਕਦੇ
ਜਿਵੇਂ ਅੱਜ ਕੱਲ ਨੇ ਟਰੈਂਡ ਵਿੱਚ ਜੀ
ਭਾਈਆਂ ਵਾਗੂੰ ਰੱਖਿਆ ਜੋ ਯਾਰ ਬਣਿਆ
ਆਪਣਾ ਹੀ ਦਿਖੇ ਹਰ ਫਰੈਂਡ ਵਿੱਚ ਜੀ
ਹੌਲੀ ਹੌਲੀ ਬਹੁਤੇ ਵੀ ਬਣਾਉਣੇ ਛੱਡਤੇ
ਪਤਾ ਲੱਗਾ ਯਾਰੀ 'ਚ ਵਪਾਰ ਹੋ ਰਿਹਾ
ਯਾਰੀ ਕਦੇ ਤੋੜੀ ਨੀ ਬਹਾਨਾ ਮਾਰਕੇ
ਸਾਫ ਕਹਿਕੇ ਦਿਲੋਂ ਖਾਸਿਆ ਨੂੰ ਤੋਰਿਆ
ਜਿਹਦੇ ਨਾਲ ਰਹੇ ਉਹਦੇ ਬਣਕੇ ਰਹੇ
ਪਿੱਠ ਪਿੱਛੇ ਕਦੇ ਨਹੀ ਬੁਰਾਈ ਵਰਤੀ
ਸੁਣੀ ਵੀ ਨਹੀ ਗਈ ਜੋ ਸੀ ਇੰਝ ਕਰਦੇ
ਦੁੱਖੀ ਹੋਕੇ ਕਈਆਂ ਦੇ ਕੰਨਾਂ ਤੇ ਧਰਤੀ
ਪੈਸੇ ਪਿੱਛੇ ਕਈ ਬੜੀ ਛੇਤੀ ਬਦਲੇ
ਸੱਚਾ ਬੰਦਾ ਤਾਂਹੀਓ ਇਤਵਾਰ ਖੋ ਰਿਹਾ
ਯਾਰੀ ਕਦੇ ਤੋੜੀ ਨੀ ਬਹਾਨਾ ਮਾਰਕੇ
ਸਾਫ ਕਹਿਕੇ ਦਿਲੋਂ ਖਾਸਿਆ ਨੂੰ ਤੋਰਿਆ
ਜਿਵੇਂ ਲੋਕ ਕਰਦੇ ਨੇ ਦਗੇਬਾਜ਼ੀਆਂ
ਸਾਥੋਂ ਸਾਲੀ ਦੀਪ ਦੱਸਾਂ ਹੋਈ ਨੀ ਕਦੇ
ਚੰਗਾ ਹੋਇਆ ਕੁੱਝ ਛੱਡ ਆਪ ਤੁਰ ਗਏ
ਜਿੰਨਾ ਪਿੱਛੇ ਅੱਖ ਸਾਡੀ ਰੋਈ ਨੀ ਕਦੇ
ਦਿਲ ਵਿੱਚ ਗੁੱਸਾ ਰੱਖ ਵਰਤ ਪਾਏ ਨਾ
ਹੱਥ ਜੋੜ ਰਿਸਤਾ ਕਈਆਂ ਤੋਂ ਤੋੜਿਆ
ਯਾਰੀ ਕਦੇ ਤੋੜੀ ਨੀ ਬਹਾਨਾ ਮਾਰਕੇ
ਸਾਫ ਕਹਿਕੇ ਦਿਲੋਂ ਖਾਸਿਆ ਨੂੰ ਤੋਰਿਆ....
ਦੀਪ
#trending #deepaman #newsong #punjabisong #song #deep #2026
Повторяем попытку...
Доступные форматы для скачивания:
Скачать видео
-
Информация по загрузке: