Chandigarh University - University in Punjab | CUCET 2025
Автор: Chandigarh University - CU
Загружено: 2025-03-07
Просмотров: 296292
Описание:
ਦੁਨੀਆਂ ਦੇ ਹਰ ਕੋਨੇ ਤੋਂ, ਪੰਜਾਬ ਦਾ ਨਾਮ ਇੱਕ ਅਟੱਲ ਭਾਵਨਾ ਨਾਲ ਗੂੰਜਦਾ ਹੈ—ਇੱਕ ਅਜਿਹੀ ਭਾਵਨਾ ਜੋ ਦ੍ਰਿੜ ਇਰਾਦੇ ਨਾਲ ਪ੍ਰਫੁੱਲਤ ਹੁੰਦੀ ਹੈ, ਜੋਸ਼ ਵਿੱਚ ਉੱਤਮ ਹੁੰਦੀ ਹੈ ਅਤੇ ਹਰ ਯਤਨ ਵਿੱਚ ਜਿੱਤ ਪ੍ਰਾਪਤ ਕਰਦੀ ਹੈ।
ਜਿਵੇਂ ਪੰਜਾਬੀ ਆਪਣੀ ਵੱਖਰੀ ਪਹਿਚਾਣ ਲਈ ਜਾਣੇ ਜਾਂਦੇ ਹਨ, ਉਸੇ ਤਰਾਂ ਚੰਡੀਗੜ੍ਹ ਯੂਨੀਵਰਸਿਟੀ ਉੱਚ ਸਿੱਖਿਆ ਦੇ ਖੇਤਰ ਵਿਚ ਪ੍ਰਮੁੱਖ ਯੂਨੀਵਰਸਿਟੀ ਵਜੋਂ ਜਾਣੀ ਜਾਂਦੀ ਹੈ, ਅਤੇ ਪੰਜਾਬ ਦੀ ਵਿਰਾਸਤ ਨੂੰ ਵਿਸ਼ਵ ਪੱਧਰ 'ਤੇ ਅੱਗੇ ਵਧਾਉਂਦੀ ਹੈ।
ਖੋਜ, ਨਵੀਨਤਾ ਅਤੇ ਉੱਦਮਤਾ ਵਿੱਚ ਨਵੇਂ ਮੁਕਾਮ ਹਾਸਿਲ ਕਰਨ ਤੋਂ ਲੈ ਕੇ ਖੇਡਾਂ ਅਤੇ ਸੱਭਿਆਚਾਰਕ ਉੱਤਮਤਾ ਵਿੱਚ ਮਾਪਦੰਡ ਸਥਾਪਤ ਕਰਨ ਤੱਕ, ਚੰਡੀਗੜ੍ਹ ਯੂਨੀਵਰਸਿਟੀ ਦੁਆਰਾ ਪੰਜਾਬ ਦੇ ਸਾਰ ਨੂੰ ਇਕ ਵੱਖਰੇ ਅਤੇ ਸ਼ਾਨਦਾਰ ਢੰਗ ਨਾਲ ਵਿਸ਼ਵ ਭਰ ਵਿਚ ਦਰਸਾਇਆ ਜਾਂਦਾ ਹੈ| ਇਹਨਾਂ ਕੁਝ ਮੁੱਖ ਗੱਲਾਂ ਵਿੱਚੋਂ ਕੁਝ ਹਨ:
ਦੇਸ਼ ਭਗਤੀ ਵਿਚ ਯੋਗਦਾਨ: 520 ਐਨਸੀਸੀ ਆਰਮੀ ਕੈਡਿਟ, 71 ਐਨਸੀਸੀ ਏਅਰ ਵਿੰਗ ਵਿੱਚ, ਅਨੁਸ਼ਾਸਨ ਅਤੇ ਦ੍ਰਿੜ ਇਰਾਦੇ ਨਾਲ ਦੇਸ਼ ਦੀ ਸੇਵਾ ਲਈ ਅੱਗੇ ਵਧ ਰਹੇ ਹਨ।
ਸੱਭਿਆਚਾਰਕ ਪ੍ਰਤਿਭਾ: 38ਵੇਂ ਏਆਈਯੂ ਉੱਤਰੀ ਜ਼ੋਨ ਯੂਥ ਫੈਸਟੀਵਲ ਦੇ ਓਵਰਆਲ ਚੈਂਪੀਅਨ|
ਸੱਭਿਆਚਾਰਕ ਏਕੀਕਰਨ: ਲੋਹੜੀ, ਤੀਜ ਅਤੇ ਵਿਸਾਖੀ ਵਰਗੇ ਤਿਉਹਾਰਾਂ ਨਾਲ ਪੰਜਾਬ ਅਤੇ ਪੰਜਾਬੀਅਤ ਦਾ ਪ੍ਰਚਾਰ।
ਖੇਡਾਂ ਦਾ ਪਾਵਰਹਾਊਸ: MAKA ਟਰਾਫੀ ਜਿੱਤਣ ਵਾਲੀ ਭਾਰਤ ਦੀ ਪਹਿਲੀ ਨਿੱਜੀ ਯੂਨੀਵਰਸਿਟੀ।
ਅੰਤਰਰਾਸ਼ਟਰੀ ਖਿਡਾਰੀਆਂ ਦਾ ਕੇਂਦਰ: ਵਿਸ਼ਵ ਕਪ ਜੇਤੂ ਅਰਸ਼ਦੀਪ ਸਿੰਘ ਤੋਂ ਓਲਿੰਪਿਕ ਮੈਡਲ ਜੇਤੂ ਹਾਕੀ ਖਿਡਾਰੀ ਸੰਜੇ ਤਕ, ਸੀਯੂ ਵਿਖੇ ਅਨੇਕਾਂ ਖਿਡਾਰੀਆਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ|
ਸਕਾਲਰਸ਼ਿਪ: ਪ੍ਰਤਿਭਾਸ਼ਾਲੀ ਵਿਦਿਆਰਥੀਆਂ ਲਈ ਗੁਣਵੱਤਾ ਵਾਲੀ ਉੱਚ ਸਿੱਖਿਆ ਨੂੰ ਯਕੀਨੀ ਬਣਾਉਣ ਲਈ 1.9 ਲੱਖ ਵਿਦਿਆਰਥੀਆਂ ਨੂੰ ₹695.62 ਕਰੋੜ+ ਦੀ ਸਕਾਲਰਸ਼ਿਪ ਅਦਾ ਕੀਤੀ ਗਈ|
ਹਰ ਉਪਲਬਧੀ ਦੇ ਨਾਲ, ਚੰਡੀਗੜ੍ਹ ਯੂਨੀਵਰਸਿਟੀ ਨਾ ਸਿਰਫ਼ ਆਪਣਾ ਨਾਮ ਬਣਾ ਰਹੀ ਹੈ ਬਲਕਿ ਪੰਜਾਬ ਦੇ ਵਿਸ਼ਵ ਪੱਧਰੀ ਕੱਦ ਨੂੰ ਉੱਚਾ ਕਰ ਰਹੀ ਹੈ।
ਕੀ ਤੁਸੀਂ ਵੀ ਵਿਸ਼ਵ ਪੱਧਰ 'ਤੇ ਪੰਜਾਬ ਅਤੇ ਭਾਰਤ ਨੂੰ ਉੱਚਾ ਚੁੱਕਣ ਦੇ ਸਾਡੇ ਯਤਨਾਂ ਦਾ ਹਿੱਸਾ ਬਣਨਾ ਚਾਹੁੰਦੇ ਹੋ? ਰਜਿਸਟਰ ਕਰੋ: https://cucet.cuchd.in
#ChandigarhUniversity #BestUniversityinPunjab #TopEngineeringUniversity #BestuniversityinPlacements #CUCET #CU #ChandigarhUniversityAdmissions
Повторяем попытку...
Доступные форматы для скачивания:
Скачать видео
-
Информация по загрузке: