Sukhmani Sahib Akhand Jaap

ਵਾਹਿਗੁਰੂ ਜੀ ਕਾ ਖਾਲਸਾ 🙏
ਵਾਹਿਗੁਰੂ ਜੀ ਕੀ ਫਤਿਹ🙏
Sukhmani sahib akhand jaap

ਸਾਡਾ ਨਿਮਾਣਾ ਚੈਨਲ ਸੁਖਮਨੀ ਸਾਹਿਬ ਅਖੰਡ ਜਾਪ
ਇਸ ਚੈਨਲ ਨੂੰ ਬਣਾਉਣ ਦਾ ਮਕਸਦ ਉਸ ਅਕਾਲ ਪੁਰਖ ਨਾਲ ਜੁੜਨਾ ਤੇ ਜੁੜਨਾ ਹੈ
ਅਸੀਂ ਸਮੂਹ ਸੰਗਤਾਂ ਵਾਸਤੇ ਰੋਜਾਨਾ ਨਿਊ ਸੁਖਮਣੀ ਸਾਹਿਬ ਦੇ ਜਾਪ ਰਿਕਾਰਡਿੰਗ ਕਰਕੇ ਅਪਲੋਡ ਕਰਾਂਗੇ ਕਿਰਪਿਆ ਕਰਕੇ ਸਾਡੇ ਚੈਨਲ ਜੁੜੋ ਤੇ ਹੋਰਨਾਂ ਸੰਗਤਾਂ ਨੂੰ ਵੀ ਜੋੜੋ