PIND WALE BHAINJI
ਝੱਟ ਪੱਟ ਤਿਆਰ ਹੋਣ ਵਾਲਾ ਗਾਜਰਾਂ ਦਾ ਅਚਾਰ ਬਹੁਤ ਸਸਤਾ ਅਤੇ ਹਾਜਮੇਦਾਰ ਇਸ ਤਰੀਕੇ ਨਾਲ ਬਣਾਉ #daily # vlog
ਆਲੂ ਮੇਥਿਆਂ ਦੀ ਸਬਜੀ ਬਣਾਉ ਇਸ ਤਰ੍ਹਾਂ ਨਾਲ ਕਰਾਰੀ ਚਟਪਟੀ ਮਸਾਲੇਦਾਰ ਸਾਰੇ ਖੁਸ਼ ਹੋ ਕ ਖਾਣਗੇ# daily# vlog
ਪਨੀਰ ਦੇ ਪਕੌੜੇ ਬਣਾਏ ਬੱਚਿਆਂ ਦੀ ਫਰਮਾਇਸ਼ ਸਿੰਮੂ ਕਹਿੰਦਾ ਦਾਦੀ ਪੰਜ ਮਿੰਟ ਵਿੱਚ ਬਣਾਉ#daily# vlog
ਕਾਲੇ ਛੋਲਿਆਂ ਦੀ ਸਬਜੀ ਬਣਾਈ ਸਾਦੇ ਤਰੀਕੇ ਨਾਲ ਸਰਦੀਆਂ ਵਿੱਚ ਇਸ ਤਰ੍ਹਾਂ ਬਣਾਉ#daily # vlog
ਆਲੂ ਗਾਜਰ ਮਟਰ ਮਿਕਸ ਸਬਜੀ ਬਣਾਉ ਇਸ ਤਰੀਕੇ ਨਾਲ ਬਹੁਤ ਅਸਾਨ ਅਤੇ ਟੇਸਟੀ# daily# vlog
ਭੁੱਜੇ ਛੋਲਿਆਂ ਦੇ ਲੱਡੂ ਤਿਆਰ ਕਰਨ ਦਾ ਸਭ ਤੋਂ ਅਸਾਨ ਤਰੀਕਾ ਸਰਦੀਆਂ ਦੀ ਖੁਰਾਕ #daily# vlog
ਅੱਜ ਬਣਾਏ ਬੇਹੇ ਚੌਲਾਂ ਤੋਂ ਭੱਲੇ ਬਹੁਤ ਹੀ ਕਰਾਰੇ ਬੱਚਿਆਂ ਨੇ ਕੀਤੇ ਪਸੰਦ# daily# vlog
ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਕੋਟਨ ਕੋਟ ਪ੍ਣਾਮ
ਬੱਚਿਆਂ ਦੀ ਫਰਮਾਇਸ਼ ਤੇ ਬਣਾਏ ਫਰੈਂਚ ਫਰਾਈਜ# daily vog
ਅੱਜ ਬਣਾਈ ਆਲੂ ਮਟਰ ਦੀ ਸਬਜੀ
ਧੰਨ ਧੰਨ ਗੁਰੂ ਰਾਮਦਾਸ ਜੀ🙏🙏
ਧੰਨ ਧੰਨ ਗੁਰੂ ਰਾਮਦਾਸ ਜੀ🙏🙏
ਵਾਹਿਗੁਰੂ ਜੀ 🙏🙏
ਧੰਨ ਧੰਨ ਗੁਰੂ ਰਾਮਦਾਸ ਜੀ 🙏🙏
ਧੰਨ ਧੰਨ ਗੁਰੂ ਰਾਮਦਾਸ ਜੀ 🙏🙏
ਸਵੇਰੇ ਸਵੇਰੇ ਕੀਤੀ ਬਗੀਚੀ ਦੀ ਸੈਰ ਨਾਲ ਤੋੜੀ ਸਬਜੀ#daily# vlog
ਨਵੇਂ ਸੀਜਨ ਦੀ ਪਹਿਲੀ ਸਬਜੀ ਆਲੂ ਮੇਥੀ ਬਣਾਈ ਸਾਦੇ ਤਰੀਕੇ ਨਾਲ#daily # vlog
ਜੇਕਰ ਤੁਹਾਨੂੰ ਬਦਲਦੇ ਮੌਸਮ ਵਿੱਚ ਹਲਕਾ ਹਲਕਾ ਬੁਖਾਰ ਹੈ ਤਾਂ ਲਸਣ ਦੀ ਚਟਨੀ ਬਣਾਓ ਇਸ ਤਰ੍ਹਾਂ#daily # vlog
ਜੀਣਾ ਝੂਠ ਹੈ ਮਰਨਾ ਸੱਚ ਹੈ ਹਰ ਵੇਲੇ ਉਸ ਸੱਚੇ ਰੱਬ ਦਾ ਡਰ ਦਿਲ ਵਿੱਚ ਰੱਖੋ # daily# vlog
ਅੱਜ ਉੱਪਰਲੀ ਮੰਜ਼ਿਲ ਦੀ ਸਫਾਈ ਸ਼ੁਰੂ ਕੀਤੀ##
ਇਸ ਵੇਸਣ ਦੇ ਪੂੜੇ ਵਿਚੋਂ ਗਲਤੀ ਲੱਭੋ ਕਿੱਥੋਂ ਹੋਈ ਜਰੂਰ ਦੱਸਓ# daily# vlog
ਇਸ ਤਰ੍ਹਾਂ ਨਾਲ ਦੁੱਧ ਨੂੰ ਖੱਟਾ ਲਾਉਗੇ ਤਾਂ ਤਿਆਰ ਹੋਵੇਗਾ ਇੱਕ ਕਿਲੋ ਘਿਉ ਨਾਲ ਦੱਸ ਟਿੱਕੀਆਂ ਮੱਖਣ##
ਅੱਜ ਬੱਚਿਆਂ ਨੂੰ ਬਣਾ ਕੇ ਦਿੱਤੇ ਸਵੀਟ ਕਾਰਨ ਬੱਚੇ ਹੋ ਗਏ ਖੁਸ਼#daily # vlog
ਬਿਨਾ ਇਮਲੀ ਬਿਨਾਂ ਦਹੀਂ ਤੋਂ ਨਿਊਟਰੀ ਦੀ ਸਬਜੀ ਕਿਵੇਂ ਬਣਾਈੇ ਸਾਦੇ ਤਰੀਕੇ ਨਾਲ#daily# vlog
ਫਤਿਹ ਕਹਿੰਦਾ ਰਿਕਸ਼ੇ ਤੇ ਝੂਟੇ ਲੈਣੇ ਕਿੰਨਾ ਖੁਸ਼##
ਮੌਸਮ ਨੇ ਬਦਲਿਆ ਮਿਜਾਜ਼ ਬਜ਼ੁਰਗਾਂ ਦੀ ਫਰਮਾਇਸ਼ ਤੇ ਬਣਾਏ ਪੁਰਾਣੇ ਤਰੀਕੇ ਨਾਲ ਗੁੜ ਵਾਲੇ ਮਿੱਠੇ ਚੌਲ#daily# vlog
ਵਾਹ ਕਿਸਮਤ ਦਿਆ ਬਲੀਆ ਰਿੱਧੀ ਖੀਰ ਤੇ ਬਣ ਗਿਆ ਦਲੀਆ ਬਣਾਈ ਸੀ ਆਲੂ ਬੈਂਗਣੀ ਤੇ ਬਣ ਗਿਆ ਆਲੂ ਭੜਥਾ#daily# vlog
ਆਲੂ ਗੋਭੀ ਦੀ ਸਬਜੀ ਬਣਾਓ ਇਸ ਤਰੀਕੇ ਨਾਲ ਕਰਾਰੀ ਚਟਪਟੀ ਮਸਾਲੇਦਾਰ ਬਹੁਤ ਲਾਜਵਾਬ# daily# vlog
ਦੀਵਾਲੀ ਦੀ ਸਫਾਈ ਕਰਦੇ ਥੱਕੇ ਫਿਰ ਬਣਾਏ ਜਲਦੀ ਜਲਦੀ ਮਟਰ ਨਿਊਟਰੀ ਚੌਲ ਇੰਨੇ ਟੇਸਟੀ ਸਾਰੇ ਚਟਮ# daily# vlog
ਜਦੋਂ ਕੋਈ ਮਿੱਠਾ ਖਾਣ ਨੂੰ ਦਿਲ ਕਰੇ ਤਾਂ ਝੱਟ ਪੱਟ ਬਣਾਓ ਇਹ ਹਲਵਾ ਇੰਨਾ ਸਵਾਦਿਸ਼ਟ ਸਭ ਖੁਸ਼ ਹੋ ਗਏ#daily# vlog