FooD of ਪੰਜਾਬ

ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 🙏,
ਨਾਮ ਧਰਮਿੰਦਰ ਸਿੰਘ ਕਿਤਾ ਹਲਵਾਈ ਦਾ ਕੰਮ,
ਪਿੰਡ ਨਬੀਪੁਰ ਜਿਲਾ ਐਸ ਐਸ ਨਗਰ ਮੋਹਾਲੀ ਪੰਜਾਬ,
ਵਾਹਿਗੁਰੂ ਦਾ ਸ਼ੁਕਰਾਨਾ ਹੈ ਜੀ 🙏,
ਇਨਾ ਪਿਆਰ ਦੇਣ ਲਈ ਸਪੋਰਟ ਕਰਨ ਲਈ ਦਿਲੋ ❤️ਧੰਨਵਾਦ ਜੀ 🙏,
ਸਵੇਰੇ ਉੱਠ ਕੇ ਸਰਬੱਤ ਦਾ ਭਲਾ ਮੰਗੋ ਜੀ 🙏
ਵਾਹਿਗੁਰੂ ਜੀ ਤੁਹਾਡੇ ਸਾਰੇ ਕੰਮਕਾਰ ਸਹੀ ਕਰ ਦੇਣਗੇ
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏,
ਕਿਰਤ ਕਰੋ ਵੰਡ ਕੇ ਛਕੋ,

ਮੇਰੀ ਜਿੰਦਗੀ ਦਾ ਤਜਰਬਾ ਹੈ ਵਾਹਿਗੁਰੂ ਤੇ ਭਰੋਸਾ ਆਪਣੀ ਮਿਹਨਤ ਤੇ ਭਰੋਸਾ ਰੱਖੋ ਇੱਕ ਨਾ ਇੱਕ ਦਿਨ ਜ਼ਿੰਦਗੀ ਰੰਗ ਜਰੂਰ ਲਿਆਉਂਦੀ ਹੈ,

ਕੀ ਕਿਸਮਤ ਨੇ ਦੇਣਾ ਬਲੀਏ ਨੀਤ ਦੇ ਨੰਗਾਂ ਨੂੰ
ਕਦੋਂ ਰੇਸਾਂ ਵਿੱਚ ਨੇ ਭੱਜਦੇ ਘੋੜੇ ਜਾਣ ਜੋ ਜੰਗਾਂ ਨੂੰ

ਚੜਦੀ ਕਲਾ ਵਿੱਚ ਰੱਖੀ ਦਾਤਿਆ ਤੰਦਰੁਸਤੀਆਂ ਬਖਸ਼ੀ,
Subscribe the my channel thank you so much ji 🙏