Shonki Sardar
ਜੇਬਾਂ ਦੀਅਾਂ ਤੰਗੀਅਾਂ ਨਿੱਕਲ ਜਾਂਦੀਅਾਂ,,,
ਪਰ ਤੰਗ ਦਿਲੀ ਕੱਢਣੀ ਅੌਖੀ ਅਾ,,
ਟਰੈਕਟਰਾਂ ਦੇ ਵੇਟ ਐਥੇ ਬਣਦੇ ਆ ਸੱਜਣੋ,, ਦੇਖੋ ਕਿਵੇਂ ਦੀ ਚੀਜ਼ ਬਣਾਕੇ ਦਿੰਦੇ ਆ,,ਸਾਰੀ ਵੀਡੀਓ ਦੇਖਿਓ
ਐਥੇ ਪੜ੍ਹਿਆ ਏ ਅਰਜਨ ਢਿੱਲੋਂ,, 65 ਕਿੱਲੇ ਚ ਬਣਿਆ ਸਕੂਲ, ਹਰੇਕ ਖਾਣ ਪੀਣ ਵਾਲੀ ਚੀਜ਼ ਵੀ ਖੁਦ ਪੈਦਾ ਕਰਦਾ ਸਕੂਲ
ਆਪਣੀਆਂ ਅੱਖਾਂ ਨਾਲ ਦੇਖੋ,, ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦਾ ਉਹ ਦ੍ਰਿਸ਼
ਇੱਕ ਨੁਕਸ ਕੱਢ ਦਿਓ ਕੰਮ ਦੇ ਪੈਸੇ ਨੀ ਲੈਣਗੇ,, ਮਾਲਕ ਛੱਡੋ ਜੇ ਰਿਸ਼ਤੇਦਾਰ ਨੇ ਵੀ ਆਖਤਾ ਮਾੜਾ
ਮੋਗੇ ਦੀ 45 ਸਾਲ ਪੁਰਾਣੀ ਦੁਕਾਨ,,ਅੱਜ ਵੀ ਓਹੀ ਸੁਆਦ,, ਜੋ ਗਾਹਕ ਮੁੱਢ ਤੋਂ ਜੁੜ ਗਿਆ ਟੁੱਟਿਆ ਈ ਨੀ
ਨਸਲ ਸਾਂਭ ਤੇ ਤਜਰਬੇ ਨਾਲ ਬਣਦੀਆਂ ਐਹੋ ਜੀਆਂ ਫਸਲਾਂ,, ਬਾਈ ਦੇ ਆਲੂ ਦੇਖੋ ਰੂਹ ਖੁਸ਼ ਹੁੰਦੀ
ਬੁਲਾਡੇ ਲੱਗੀ ਪੰਜਾਬ ਦੀ ਵੱਡੀ ਸੇਲ, 3500 ਬੈਡ, 4 ਹਜਾਰ ਦੀ ਅਲਮਾਰੀ, 7 ਹਜਾਰ ਦਾ ਸੋਫਾ, ਹਰੇਕ ਲੋੜ ਦਾ ਸਮਾਨ
ਲਾਓ ਅੰਦਾਜਾ ਜਦੋਂ ਬਾਪੂ ਹੋਊ ਤਦ ਕੀ ਮਹੌਲ ਹੋਊ?? ਅੱਜ ਬਾਪੂ ਦੀ ਔਲਾਦ ਕਰਦੀ ਆ ਤਕੜੀ ਖੇਤੀ
ਚੰਗੇ ਪੈਲਿਸ ਦੀ ਲੋੜ ਆ ਤਾਂ ਦੱਸੋ ਕਰੀਏ ਹੁਣੇ ਬੁੱਕ
ਜੇ ਕੋਈ ਮਸਾਲਿਆਂ ਦੀ ਖੇਤੀ ਕਰਨਾ ਚਾਉਂਦੇ ਓ,, ਆਹ ਵੀਰਾਂ ਤੋਂ ਕਰਾਓ ਆਪਣੇ ਬਰੈਂਡ ਦੀ ਪੈਕਿੰਗ,
22 ਬਾਣੀਆਂ ਮੂੰਹ ਜ਼ੁਬਾਨੀ ਯਾਦ ਆ ਕੁੜੀ ਨੂੰ,, 7 ਸਾਲ ਦੀ ਉਮਰ ਤੋਂ ਨਿੱਤ ਪੰਜ ਘੰਟੇ ਕਰਦੀ ਆ ਅਭਿਆਸ
LR ਤੇ ਡਾਇਮੰਡ ਦਾ ਜਵਾਂ ਸਿਰਾ ਬੀਜ਼ ਹੁੰਦਾ ਭਰਾ ਕੋਲ,, ਹੁਣੇ ਬੁੱਕ ਕਰਲੋ ਜਾਣਕਾਰੀ ਪੂਰੀ ਆ ਭਰਾ ਨੂੰ,,
ਮੁੰਡੇ ਨੇ ਆਰਗੈਨਿਕ ਖੇਤੀ ਦਾ ਕੰਮ ਸ਼ੁਰੂ ਕੀਤਾ,, ਆਖ ਹਰੇਕ ਦਿੰਦਾ ਏ ਪਰ ਜਾਣਕਾਰੀ ਨੀ ਦਿੰਦਾ,, ਸੁਣੋ ਇੱਕ ਇੱਕ ਗੱਲ
ਗਾਰੇ ਵਰਗੀ ਜਮੀਨ ਚ ਆਪਣੇ 855 ਮਗਰ 9 ਫੁੱਟ ਸੁਪਰਸੀਡਰ ਪਾ ਲਿਆ,, ਦੇਖੋ ਮੌਡੀਫਾਈ ਪੰਪ ਨਾਲ ਜ਼ੋਰ
ਕਮਧੇਨੂੰ ਦਾ ਨਵਾਂ ਪ੍ਰੋਡਕਟ,,, ਸ਼ੈਡ ਵਾਲੀ ਚਾਦਰ,, ਨਾਂ ਗਲੇ ਨਾਂ ਟੁੱਟੇ ਨਾਂ ਖੜਕਾ ਕਰੇ ਨਾਂ ਰੰਗ ਉੱਤਰੇ
ਇਸਨੂੰ ਆਖਦੇ ਆ ਬਣੀ,, ਇੱਕ ਕਾਲ ਤੇ ਇੱਕੀ ਲਗਜ਼ਰੀ ਗੱਡੀਆਂ ਇਕੱਠੀਆਂ ਕਰ ਦਿੱਤੀਆਂ
ਸਿਆਲਾਂ ਚ ਤਾਂ ਪੁੰਨ ਲੱਗੂ ਪੱਠੇ ਵੱਢਣ ਵਾਲਿਆਂ ਦਾ, ਬਾਪੂ ਦੇਖੋ ਦਿੰਦਾ ਅਸੀਸਾਂ
ਗਲ਼ੀ ਚ ਰੱਖ ਕੇ ਸਮਾਨ ਵੇਚ ਰਿਹਾ ਏ ਮੁੰਡਾ,, ਦੇਖਕੇ ਦੱਸਿਓ ਕਿੰਨੇ ਚਿਰ ਚ ਬਣ ਜਾਊ ਸ਼ੋਅ ਰੂਮ ਦਾ ਮਾਲਕ
ਚੱਕੋ ਲੱਗ ਗਈ ਲੋਹੜੀ ਤੱਕ ਸੇਲ,,ਇਮਪੋਟਡ ਫਰਨੀਚਰ ਡਾਈਨਿੰਗ ਟੇਵਲ ਕਾਰਵਿੰਗ ਵਾਲੇ ਸੋਫੇ,ਲੋਹੜੀ ਤੱਕ ਚੱਕੋ ਜੋ ਮਰਜੀ
ਰੈਸਟੋਰੈਂਟ ਬਣਿਆ ਦੇਖੋ ਅੰਦਰੋਂ,, ਮੈਂ ਵੀ ਇੱਕ ਇੱਕ ਚੀਜ਼ ਦਾ ਰੇਟ ਪੁੱਛਿਆ ਭਰਾ ਨੇ ਵੀ ਪੂਰੀ ਜਾਣਕਾਰੀ ਦਿੱਤੀ
ਆਹ ਗੱਡੀ ਕਰੂ ਸਸਤੀਆਂ ਗੱਡੀਆਂ,, ਮਰੂਤੀ ਨੇ ਉਤਾਰਤੀ ਫਾਇਵ ਸਟਾਰ ਸੇਫਟੀ, ਫੁੱਲ ਫੀਚਰ ਬਿਲਕੁੱਲ ਸਸਤਾ ਰੇਟ
ਉਮਰ ਨਾਂ ਦੇਖਿਓ ਕੰਮ ਦੇਖੋ,, ਸਪੋਟ ਕਰਿਓ ਬਾਹਰ ਜਾਣ ਨੂੰ ਫਿਰਦੇ ਸੀ,, ਦਿਓ ਕੰਮ ਮੁੰਡਿਆਂ ਨੂੰ
ਐਨੀ ਸਫਾਈ ਨਾਲ ਕਿਵੇਂ ਕੱਟਦਾ ਏ ਆਲੂਆਂ ਦੀਆਂ ਵੇਲਾਂ,, ਆਜੋ ਦੇਖੋ ਕੀ ਤਕਨੀਕ ਕਰਦੀ ਆ ਕੰਮ
ਕੰਡਾ ਤਾਰ ਜਿੰਨੇ ਟਾਇਮ ਚ 100 ਕਿੱਲੇ ਦਵਾਲੇ ਚਾਰ ਦਿਵਾਰੀ ਕਰ ਜਾਣਗੇ,, ਕੀ ਰੇਟ ਮਿਲ਼ੂ ਸੁਣੋ
ਆਹ 92 ਰੁਪਏ ਕਿੱਲੋ ਆਲੇ ਆ ਟਰਾਲੇ,, ਕੁਸ਼ ਵਿੱਚ 90 ਰੁਪਏ ਕਿੱਲੋ ਵਾਲੇ ਵੀ ਖੜ੍ਹੇ ਆ,, ਫਰਕ ਤੁਹਾਨੂੰ ਆਪੇ ਪਤਾ ਲੱਗੂ
ਕੱਲ ਦਾ ਦਿਨ ਮੇਲਾ ਹੈਗਾ ਹਾਲੇ 9 ਦਸੰਬਰ ਤੱਕ ਕਰੋ ਸਲਾਹ ਯਾਰਾਂ ਨਾਲ
ਟਰਾਲੇ ਦੀ PTO ਦੇ ਤਿੰਨ ਗੇਅਰ,,ਬਰੇਕਾਂ ਦੇਖੋ ਲਾਈਆਂ,, ਐਵੇਂ ਨੀ ਵਿਕਦੇ ਸਾਰੇ ਦੇਸ਼ ਚ ਟਰਾਲੇ
ਚੱਕੋ ਮੱਲੋ ਵਿਆਹ ਕਰਾਉਣ ਦਾ ਮੌਕਾ,,ਸਸਤਾ ਵੀ ਤੇ ਸਿਰਾ ਵੀ,ਹੁਣੇ ਬੁੱਕ ਕਰ ਲਓ ਫੇਰ ਨਾਂ ਆਖਿਓ ਤਰੀਖ ਨੀ ਮਿਲੀ
ਰਾਜੂ ਦੀ ਚੜ੍ਹਾਈ ਹੋਗੀ 11000 ਨਾਲ ਸਨਮਾਨ,, ਗਰੀਬ ਦਾ ਪੁੱਤ ਉੱਠ ਖੜਿਆ ਚੱਕ ਦੇਊ ਖੁਸ਼ਕੀ,, ਦਿਓ ਮੁਬਾਰਕਾਂ
ਬਾਈ ਨੇ ਮੌਕੇ ਤੇ ਜੁਗਾੜ ਲਾਤਾ,, ਤੂੜੀ ਆਲੀ ਛਤਰੀ ਜੀ ਨਾਲ ਇੱਕ ਬੰਦੇ ਤੇ ਪਰਾਲੀ ਢੱਕ ਤੀ