Kheti Sandesh
ਕੁਦਰਤੀ ਸਾਧਨਾਂ ਨੂੰ ਬਚਾਵਾਂਗੇ ਤਾਂ ਹੀ ਖੇਤੀ ਨੂੰ ਹੰਢਣਸਾਰ ਅਤੇ ਲਾਹੇਵੰਦ ਧੰਦਾ ਬਣਾ ਕੇ ਰੱਖ ਸਕਾਂਗੇ। for business [email protected]
ਕਣਕ ਦੀ ਕਾਸ਼ਤ ਦੌਰਾਨ ਪਹਿਲੇ ਪਾਣੀ ਦੀ ਮਹੱਤਤਾ #wheat #soil #agriculture #viralvideo #farming kisan #water
ਵਾਤਾਵਰਣ ਤੇ ਮਿੱਟੀ ਦੀ ਸਿਹਤ ਦੇ ਰੱਖਵਾਲੇ ਅਗਾਂਹਵਧੂ ਕਿਸਾਨ ਗੁਰਇਕਬਾਲ ਸਿੰਘ, ਪਿੰਡ ਗੰਢੂਆਂ ਖੰਨਾ
ਆਲੂਆਂ ਦੇ ਝਾੜ ਅਤੇ ਕਵਾਲਿਟੀ ਵਿੱਚ ਪਰਾਲੀ ਖੇਤ ਵਿਚ ਵਾਹੁਣ ਨਾਲ ਸੁਧਾਰ ਹੋਇਆ ਜਗਤਾਰ ਸਿੰਘ seh ਸਮਰਾਲਾ
ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਕਣਕ ਦੀ ਬਿਜਾਈ ਦਾ ਸਸਤਾ ਢੰਗ
ਛਿੱਟੇ ਨਾਲ ਕਣਕ ਦੀ ਬਿਜਾਈ ਨਾ ਵਹਾਈ ਨਾ ਗੱਠਾਂ ਬਣਾਈਆਂ #agriculture #farmers #viralvideo #farming
ਝੋਨੇ ਦੇ ਨਾੜ ਨੂੰ ਅੱਗ ਲਗਾਉਣ ਦੀ ਲੋੜ ਨਹੀਂ ਅਗਾਂਹਵਧੂ ਕਿਸਾਨ ਦਾ ਕਹਿਣਾ #farmers #kisan #agriculture #farming
Seed treatment drum #farmers #kisan
ਕਣਕ ਦੀ ਬਿਜਾਈ ਦੇ ਨਵੇਂ ਢੰਗ ਨਾਲ ਗੁੱਲੀ ਡੰਡੇ ਦਾ ਪੱਕਾ ਹੱਲ #farmer #viralshorts #kisan #viralvideo #farming
ਇਸ ਹੱਲ੍ਹ ਦੀ ਵਰਤੋਂ ਨਾਲ ਕਣਕ ਪੀਲੀ ਨਹੀਂ ਪਵੇਗੀ #farming #viralvideo #agriculture #farmer #kisan
ਕਣਕ ਦੀਆ ਕਿਸਮਾਂ #viralvideo #kisan #agriculturalsystem #farmerstruggle #farming #mandi #kanak
ਝੋਨੇ ਦੀ ਪਰਾਲੀ ਖੇਤ ਵਿੱਚ ਵਾਹੁਣਾ ਜਰੂਰੀ ਜਾਂ ਮਜਬੂਰੀ!#viralvideo #kisan #farming #parali #punjabfarmers
ਬਾਸਮਤੀ ਖੰਨਾ ਮੰਡੀ ਮਿਤੀ 1 ਅਕਤੂਬਰ 2025 #agriculturalsystem #viralvideo #kisanaandoln #mandi #kisan
ਫਾਸਫੋਰਸ ਖੁਰਾਕੀ ਤੱਤ ਨੂੰ ਘੁਲਣਸ਼ੀਲ ਬਣਾਉਣ ਵਾਲੇ ਲਾਭਦਾਇਕ ਜੀਵਾਣੂ ਬਹੁਤ ਮਹੱਤਵਪੂਰਨ
ਸਰੋਂ ਦੀ ਕਿਸਮ ਤੁਹਾਨੂੰ ਹਾਰਟ ਅਟੈਕ ਤੋਂ ਬਚਾ ਸਕਦੀ ਹੈ ? #heartattackawareness #kisan #doctor #farmer
ਬਰਸੀਮ ਦੀ ਬਿਜਾਈ ਵੇਲੇ ਇਹਨਾਂ ਗੱਲਾਂ ਦਾ ਧਿਆਨ ਰੱਖੋ #viralvideo #viral #kisan #farmer
ਝੋਨੇ ਦੀ ਪਰਾਲੀ ਦੀ ਸਮੱਸਿਆ ਤੋਂ ਛੁਟਕਾਰਾ #viralvideo #kisan #farmer #agriculturalsystem
ਖੰਨਾ ਮੰਡੀ ਬਾਸਮਤੀ ਰੇਟ 20 sept 2025 #farmerstruggle #viralvideo #kisan #farming #basmatirice
ਕਟਰ ਦੇ ਖਰਚੇ ਵਿੱਚ ਕਣਕ ਦੀ ਬਿਜਾਈ#wheat #farming #agriculture #mulching #crm
ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਦੇ ਵਿੱਚ ਬਾਸਮਤੀ ਦਾ ਮਿਤੀ 15 ਸਤੰਬਰ 2025 ਨੂੰ ਭਾਅ ਰਿਹਾ
ਇਸ ਵਿਧੀ ਰਾਹੀਂ ਕਣਕ ਦੀ ਕਾਸ਼ਤ ਕਰਕੇ ਸਾਰੀਆਂ ਸਮੱਸਿਆਵਾ ਖਤਮ #agriculture #viralvideo #farming #wheat #seeds
ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਸਫਲ ਕਿਸਾਨ ਦੀ ਕਹਾਣੀ
ਕਣਕ ਦੀਆ ਕਿਸਮਾਂ
ਹਰਪ੍ਰੀਤ ਸਿੰਘ ਮਾਨ ਝੋਨੇ ਦੀ ਸਿੱਧੀ ਬਿਜਾਈ ਦੀ ਸਫ਼ਲਤਾ ਦੀ ਕਹਾਣੀ ਬਿਆਨ ਕਰਦੇ ਹੋਏ
ਬਾਸਮਤੀ ਤੇ ਧੋਣ ਮਰੋੜ ਦਾ ਹਮਲਾ ਅਤੇ ਰੋਕਥਾਮ
ਝੋਨੇ ਦੀ ਸਿੱਧੀ ਬਿਜਾਈ ਅਪਣਾਉਣ ਵਾਲੇ ਸਰਬਪ੍ਰੀਤ ਸਿੰਘ ਪਿੰਡ ਮਾਨੂੰਪੁਰ ਬਲਾਕ ਸਮਰਾਲਾ
13-0-45 ਦਾ ਛਿੜਕਾਅ ਜਰੂਰੀ ਜਾ ਨਹੀਂ
ਝੋਨੇ ਦੀ ਸਿੱਧੀ ਬਿਜਾਈ ਦੇ ਚਿੱਬ ਕੱਢਣ ਵਾਲੇ ਜਗਰੂਪ ਸਿੰਘ ਘਰਖਣਾ
ਝੋਨੇ ਦੀ ਸਿੱਧੀ ਬਿਜਾਈ ਅਪਣਾਉਣ ਵਾਲੇ ਅਗਾਂਹਵਧੂ ਕਿਸਾਨ ਜਗਰੂਪ ਸਿੰਘ ਘਰਖਣਾ ਸਮਰਾਲਾl
ਝੋਨੇ ਦੀ ਸਿੱਧੀ ਬਿਜਾਈ ਨੂੰ ਕਾਮਯਾਬ ਕਰਨ ਵਾਲੇ ਕਿਸਾਨ ਅਵਤਾਰ ਸਿੰਘ ਸੰਗਤਪੁਰਾ ਬਲਾਕ ਸਮਰਾਲਾ|
ਸਿੱਧੀ ਬਿਜਾਈ ਤੋ ਘਬਰਾਉਣ ਦੀ ਲੋੜ ਨਹੀਂ ਇਸ ਤਕਨੀਕ ਨੂੰ ਅਪਣਾਉਣ ਦੀ ਲੋੜ ਹੈ!@khetisandesh