SinghHistory
ਵਾਹਿਗੁਰੂ ਜੀ ਕਾ ਖ਼ਾਲਸਾ ।।🙏
ਵਾਹਿਗੁਰੂ ਜੀ ਕੀ ਫ਼ਤਿਹ ।।🙏
ਸਤਿ ਸ੍ਰੀ ਅਕਾਲ ਜੀ 🙏🌺
ਤੁਹਾਡਾ ਸਾਡੇ ਚੈੱਨਲ 'Singh History' 'ਤੇ ਸਵਾਗਤ ਹੈ, ਮੇਰੀ ਸ਼ੁਰੂ ਤੋਂ ਹੀ ਇਤਿਹਾਸ ਪੜ੍ਹਨ ਵਿੱਚ ਬਹੁਤ ਦਿਲਚਸਪੀ ਰਹੀ ਹੈ। ਮੈਨੂੰ ਇਤਿਹਾਸ ਦੀਆਂ ਕਿਤਾਬਾਂ ਪੜ੍ਹਨਾ ਤੇ ਸੰਗਤ ਨੂੰ ਇਤਿਹਾਸ ਬਾਰੇ ਦੱਸਣਾ ਬਹੁਤ ਚੰਗਾ ਲੱਗਦਾ, ਮੈਂ ਹਮੇਸ਼ਾ ਮਹਿਸੂਸ ਕਰਦਾ ਹਾਂ ਕਿ ਅੱਜ ਦੀ ਨੌਜਵਾਨ ਪੀੜੀ ਆਪਣੇ ਇਤਿਹਾਸ ਬਾਰੇ ਕੁਝ ਖਾਸ ਨਹੀਂ ਜਾਣਦੀ ਜੋ ਕਿ ਸਾਡੇ ਲਈ ਬਹੁਤ ਹੀ ਮਾੜੀ ਗੱਲ ਹੈ।ਇਸ ਲਈ ਮੈਂ ਉਹਨਾਂ ਨੂੰ ਆਪਣੇ ਇਤਿਹਾਸ ਨਾਲ ਜੋੜ ਕੇ ਰੱਖਣ ਲਈ ਯੂਟਿਊਬ ਤੇ ਵੀਡਿਓਜ਼ ਬਣਾਉਣੀਆਂ ਸ਼ੁਰੂ ਕੀਤੀਆਂ ਤੇ ਤੁਹਾਡੇ ਸਾਰਿਆਂ ਵਲੋਂ ਸਾਰੀਆਂ ਵੀਡਿਓਜ਼ ਨੂੰ ਬਹੁਤ ਪਿਆਰ ਮਿਲਿਆ। ਹਰ ਵੀਡਿਓ ਵਿੱਚ ਤੁਹਾਨੂੰ ਸਿੱਖ ਇਤਿਹਾਸ ਬਾਰੇ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲੇਗਾ , ਜਿਵੇਂ ਕਿ ਪੰਜਾਬ ਦਾ ਇਤਿਹਾਸ, ਸਿੱਖ ਇਤਿਹਾਸ, ਸਿੱਖ ਗੁਰੂਆਂ ਦਾ ਜੀਵਨ, ਅਤੇ ਉਹਨਾਂ ਦੀਆਂ ਕੀਮਤੀ ਸਿੱਖਿਆਵਾਂ, ਸਿੱਖ ਧਰਮ ਦੇ ਮੁੱਖ ਸਿਧਾਂਤ ਅਤੇ ਉਹ ਸਾਨੂੰ ਅੱਜ ਦੇ ਸਮੇਂ ਵਿੱਚ ਕਿਵੇਂ ਪ੍ਰੇਰਿਤ ਕਰਦੇ ਹਨ। ਇਹ ਚੈੱਨਲ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਅਤੇ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਛੋਟੀ ਜਿਹੀ ਕੋਸ਼ਿਸ਼ ਪਸੰਦ ਕਰੋਗੇ ਤੇ ਸਾਡੇ ਨਾਲ SinghHistory ਚੈੱਨਲ ਨਾਲ ਜ਼ਰੂਰ ਜੁੜੋਗੇ ।
ਸ਼ਹੀਦੀ ਦਿਹਾੜਿਆਂ ਤੇ ਕਰਮਾਂ ਵਾਲੇ ਸੁਨਣਗੇ ਇਹ ਕਥਾ ਦੁੱਖ ਕਲੇਸ਼ ਦੂਰ ||Katha by bhaiSukhdev Singh Ji Dalla
ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ਵਿੱਚੋਂ ਨਿਕਲੇ ✅️ Ranjit Singh Dhadrian wale #Katha#best#wmkji
Sahibzada Ajit Singh ji History|ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਇਤਿਹਾਸ✅️Guru GobindsinghJi#best #punjabi
ਇਹ ਗਾਥਾ ✅️ ਹਰ ਸਿੱਖ ਲਈ ਜ਼ਰੂਰੀ ਪਰ ਕੋਈ ਭਾਗਾਂ ਵਾਲਾ ਹੀ ਸੁਣੇਗਾ | Sant MaskeenSingh Ji Katha #best#punjabi
੬ ਪੋਹ ਦਾ ਇਤਿਹਾਸ | ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ | Chaar Sahibzade|Guru Gobind Singh
ਸ਼ਹਿਰ ਅਨੰਦਪੁਰ ਛੱਡ ਕੇ ਆਪਣਾ |Guru Gobind Singh Ji #Sant Ranjit Singh Ji Dhadrianwale #best#punjabi#wmk
ਚਮਕੌਰ ਦੀ ਜੰਗ #Chamkaur Di Jang#Giani Pinderpal Singh Ji #best#punjabi#katha#wmk#trending#gurbani
4 ਸਾਹਿਬਜ਼ਾਦਿਆਂ ਦੇ ਨਾਮਾਂ ਪਿੱਛੇ ਲੁਕਿਆ ਅਰਥ |Guru Gobind Singh Ji #Giani Pinderpal Singh Ji Katha#wmkji
ਬੱਚੇ ਨੱਪ ਕੇ ਖ਼ੁਰਜਾਂ ਵਿੱਚ ਪਾ ਲਏ, ਬੁੱਢੀ ਦਾਦੀ ਨੂੰ ਬੰਨ ਕੇ ਲਈ ਜਾਂਦੇ #Sahibzaade#Kavita#Dhadrianwale#best
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਕਥਾ❗️Giani Pinderpal Singh Ji |Sahibzade Shaheedi Katha#punjabi#best#wmk
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਕਿਉਂ ਛੱਡਿਆਂ❓️✅️ Giani Pinderpal Singh Ji#bhaipinderpalji#katha
ਅੱਜ ਦੇ ਗੰਗੂਆਂ ਨੂੰ ਲਾਹਣਤਾਂ |GANGU TRAITORS OF TODAY – SHAME ON YOU❗️Sant Ranjit Singh Ji Dhadrianwale
ਦਸਮ ਪਿਤਾ ਜੀ ਦੀ ਸਾਖ਼ੀ 99% ਲੋਕ ਨਹੀਂ ਜਾਣਦੇ ❗️ | Sant Maskeen SinghJi Katha #punjabi #best #wmk#gurbani
ਲਾਲ ਬਹਾਦਰ ਸ਼ਾਸ਼ਤਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਵੇਖ ਕੇ ਕਿਉਂ ਰੋ ਪਏ ਸਨ ❓️✅️ |MaskeenJiKatha#best#wmkji
ਸਾਹਿਬਜ਼ਾਦਿਆਂ ਨੂੰ ਹਫਤਾ ਕੁ ਯਾਦ ਕਰਕੇ ਫਿਰ ਭੁੱਲ ਕਿਉਂ ਜਾਂਦੇ ਹਾਂ❓️#bhairanjitsingh#punjabi#wmk#dhadrianwale
ਮੁਹੰਮਦ ਸਾਬ ਦੀ ਸਾਖੀ ✅️ 99% ਲੋਕ ਨਹੀਂ ਜਾਣਦੇ❗️Sant Maskeen Singh Ji Katha#gurbani#best#punjabi#wmk#katha
ਦੁਨੀਆਂ ਦਾ ਸੱਭ ਤੋਂ ਮਹਿੰਗਾ ਦੁੱਧ ਕਦੋਂ ਅਤੇ ਕਿੱਥੇ ਵਰਤਾਇਆ ਗਿਆ✅️ ਸੁਣੋ ਰੂਹ ਕੰਬ ਜਾਵੇਗੀ💯#gurbani#wmk#punjabi
ਮੈਨੂੰ ਵੀ ਇੱਕ ਵਾਰ ਝਲਕ ਮਿਲੀ ਸੀ |Maskeen Ji | ✅️ |Sant MaskeenJiKatha#maskeenji #best#punjabi#wmk#katha
ਇੱਕ ਸੱਚੀ ਗਾਥਾ ✅️ | ਚਰਪਟ ਨਾਥਯੋਗੀ❗️ਪੂਰੀ ਸੁਣੋ |Sant Maskeen JiKatha #maskeenji #best #punjabi#wmk#katha
ਛੋਟੇ ਸਾਹਿਬਜ਼ਾਦਿਆਂ ਨੂੰ ਫਤਵਾ ਦੇਣ ਵਾਲਾ ਕਾਜੀ—ਅਸਲੀ ਸੱਚ #Sant Maskeen Ji Katha#best#punjabi#lifechanging
99% ਲੋਕ - ਇਹ ਗੱਲਾਂ ਨਹੀਂ ਸੋਚ ਸੋਚਦੇ |Sant Maskeen Ji Katha#maskeenji#best#punjabi#lifechanging#sikhism
2 ਮਿੰਟ ਸੁਣਕੇ- ਰੂਹ ਕੰਬ ਜਾਵੇਗੀ |SantMaskeen Ji Katha#maskeenji#best#punjabi #foryou#wmk#viral#gurbani
14 ਮਿੰਟ ਦੀ ਕਥਾ, ਹਰ 1 ਸਿੱਖ- ਪੂਰੇ ਧਿਆਨ ਨਾਲ ਸੁਣੇ | Sant Maskeen Singh JiKatha#best#punjabi#gurbani#wmk
10 ਮਿੰਟ ਦੀ ਕਥਾ, ਕੋਈ ਭਾਗਾਂ ਵਾਲਾਂ ਹੀ ਸੁਣੇਗਾ...✅️| Sant Maskeen Singh JiKatha #maskeenji #best #punjabi
ਜੀਵਨ ਗਾਥਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ | Biography Dasmesh Pita#Sikh History#Guru Gobind Singh ji#wmkji
ਸਸਕਾਰ ਸਮੇਂ - ਜ਼ਿੰਦਾ ਹੋਏ ਲੋਕ !Maskeen ji Katha#maskeenji#best।ਇੱਕ ਸੱਚੀ ਕਹਾਣੀ| Sant Maskeen Ji#punjabi
99% ਸੰਗਤ ਨੇ ਨਹੀਂ ਸੁਣੀ ਕਥਾ❌️ | DarkTruth | Sant Maskeen Ji Katha#maskeenji#best#punjabi#viralwmk❗️✅️
ਹਰ 1 ਸਿੱਖ, ਇਹ ਗਾਥਾ ਜ਼ਰੂਰ ਸੁਣੇ✅️ Sant Maskeen Singh Ji Katha #maskeenji#best #punjabi #gurbani #viral
ਜੇ ਅਨੰਦ ਲੈਣਾ, ਤਾਂ ਇਕੱਲੇ ਰਹਿਣਾ ਸਿੱਖੋ✅️ Sant Maskeen Singh Ji Katha#maskeenji#punjabi#best#viral#wmkji
ਇਹ ਗੱਲਾਂ, 99% ਲੋਕ ਨਹੀਂ ਸੋਚਦੇ |✅️ Maskeen Singh Ji Katha#maskeenjiSant#best#punjabi#wmk#gurbani