Baba ratan dev sewa society marhana tarn taran
ਲੋੜਵੰਦ ਬੱਚੀਆਂ ਦੇ ਵਿਆਹ ਤੇ ਲੋੜਵੰਦਾ ਦੇ ਇਲਾਜ ਚ ਮਦਦ ਕਰਵਾਉਣ ਲਈ ਸਾਡੇ ਚੈਨਲ ਨਾਲ ਜੁੜੋ contact number 9478341463
Instagram link 👉🏼 https://www.instagram.com/baba_ratan_dev_sewa_societyyy?igsh=c3Njbm9naWJqbTl4&utm_source=qr
ਸਕੀ ਮਾਂ ਨੂੰ ਘਰ ਚ ਟੋਆ ਪੁੱ.ਟ ਕੇ ਲੱਗਾ ਨੱ.ਪ.ਣ ਪਿੰਡ ਵਾਲਿਆਂ ਮੌਕੇ ਤੇ ਸੱਦ ਲਏ ਸੰਸਥਾ ਵਾਲੇ
😂ਵਿਆਹ ਵਾਲੀ ਬੱਚੀ ਨੂੰ ਸਰਪ੍ਰਾਈਜ਼ ਗਿਫਟ ਦੇਣ ਤੋ ਪਹਿਲਾਂ ਏਦਾ ਕੀਤੀ ਸੀ ਤਿਆਰੀ😂
ਭੈਣ ਨੂੰ ਸਰਪ੍ਰਾਈਜ਼ ਗਿਫਟ ਦੇਣ ਤੋ ਬਾਅਦ ਭੈਣ ਨੂੰ ਸਰਪ੍ਰਾਈਜ਼ ਗਿਫਟ ਦੇਣ ਤੋ ਬਾਅਦ ਸੰਸਥਾ ਨੇ ਨਿਭਾਈ ਚੂੜੇ ਦੀ ਰਸਮ
ਭੈਣ ਨੂੰ ਸਰਪ੍ਰਾਈਜ਼ ਗਿਫਟ ਦੇਣ ਤੋ ਬਾਅਦ ਭੈਣ ਨੂੰ ਸਰਪ੍ਰਾਈਜ਼ ਗਿਫਟ ਦੇਣ ਤੋ ਬਾਅਦ ਸੰਸਥਾ ਨੇ ਨਿਭਾਈ ਚੂੜੇ ਦੀ ਰਸਮ
ਸ਼ਹੀਦੀ ਦਿਹਾੜਿਆਂ ਚ ਵਿਆਹ ਰੱਖਣ ਵਾਲੇ ਲੋਕ ਆ ਵੀਡੀੳ ਜਰੂਰ ਵੇਖਣ.
ਆਪਣੇ ਵਿਆਹ ਲਈ ਰੋ ਰੋ ਮਦਦ ਮੰਗਣ ਵਾਲੀ ਬੱਚੀ ਨੂੰ Uk ਤੋ ਵੀਰ ਨੇ ਭੇਜਿਆ ਸਰਪ੍ਰਾਈਜ਼ ਗਿਫਟ
ਆਪਣੇ ਵਿਆਹ ਤੇ ਰੋ ਕੇ ਵੀਡੀੳ ਪਾਉਣ ਵਾਲੀ ਭੈਣ ਦਾ ਸੰਗਤ ਨੇ ਸੂਟਾਂ ਤੇ ਸਮਾਨ ਨਾਲ ਭਰ ਦਿਤਾ ਘਰ
ਜਦੋ ਇਕ ਨਿੱਕੇ ਜਿਹੇ ਬੱਚੇ ਨੂੰ ਮਿਲੀ ਉਸਦੀ ਗੁ’ਆ’ਚੀ ਮਾਂ
ਸ਼੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਬਾਹਰ ਦੀ ਘਟ/ਨਾ
ਖੇਤਾਂ ਚੋ ਮਿਲਿਆ ਅਣਪਛਾਤਾ ਆਦਮੀ ਜੇਬ ਚ ਪਾਈ ਫਿਰਦਾ ਸੀ ਆਹ ਦਵਾਈ
ਮੰ’ਦਬੁੱ’ਧੀ ਬੱਚਿਆਂ ਨੂੰ ਸ਼ੜਕ ਕਿਨਾਰੇ ਛੱ’ਡ ਕੇ ਫਰਾਰ ਹੋਣ ਵਾਲੇ ਮਾਪਿਆ ਨੂੰ ਲੱਭ ਕੇ ਉਹਨਾ ਘਰ ਪਹੁੰਚ ਗਏ ਸੰਸਥਾ ਵਾਲੇ
ਜਿਸ ਗੁਰਸਿੱਖ ਬਜੁਰਗ ਜੋੜੇ ਦੀ ਫੁੱਟਪਾਥ ਤੇ ਪਿਆ ਦੀ ਵੀਡੀੳ ਹੋਈ ਸੀ ਵਾਇਰਲ,ੳਹਨਾਂ ਕੋਲ ਪਹੁੰਚ ਗਏ ਇਹ ਸਿੱਖ ਨੌਜਵਾਨ
ਗਲੀ ਚ ਆਏ ਅਣਜਾਣ ਬੰਦੇ ਨੂੰ ਵੇਖ ਮੁਹੱਲੇ ਵਾਲਿਆਂ ਲਾ ਲਿਆ ਸੰਸਥਾ ਨੂੰ ਫੂੰਨ ਜਦੋ ਕੋਲ ਜਾ ਕੇ ਵੇਖਿਆ ਤਾਂ ਜੇਬ ਚ ਮਿਲਿਆ
ਹੀਰ ਗੁੱਜਰਾਂ ਵੇਖੋ ਕੀ ਹਾਲਤ ਕਰ ਦਿਤੀ
15 ਸਾਲ ਸੰਗਲ ਮਾ’ਰ’ਕੇ ਕਰਵਾਉਦੇ ਰਹੇ ਕੰਮ ਜਦੋ ਪੈ ਗਏ ਕੀ’ੜੇ ਤਾਂ ਸੁੱ’ਟ ਗਏ ਝਾ’ੜੀਆ ਚ ਪਿੰਡ ਕੋਟਲੀ ਜਿਲਾ ਤਰਨ ਤਾਰਨ
Part 2ਪੱਟੀ ਸ਼ਹਿਰ ਤੋ ਲਿਆਦੀ ਮਾਂ ਦੇ ਰਿਸ਼ਤੇਦਾਰਾਂ ਕੀਤੇ ਖੁਲਾਸੇ ਪਹਿਲਾਂ ਇਹਨੇ ਵੀ ਆਪਣਾਂ ਮਾਂ ਨੂੰ ਕੱ’ਢਿ’ਆ ਸੀ ਘਰੋ
ਸਕੀਆ ਧੀਆਂ ਨੇ ਹੀ ਮਾਂ ਨੂੰ ਕੱ’ਢਿ/ਆ ਘਰੋ ਸੰਸਥਾ ਵਾਲਿਆ ਵੀ ਫਿਰ ਕੁੜੀਆਂ ਨੂੰ ਕਹਿ ਦਿਤੀ ਆ ਗੱਲ
Part 3 ਛੋਟੇ ਛੋਟੇ ਬੱ’ਚਿਆ ਨੂੰ ਕਲਯੁੱਗੀ ਮਾਂ ਬਾਪ ਸ਼ੜਕ ਕਿਨਾਰੇ ਛੱ’ਡ ਕੇ ਹੋਏ ਫ’ਰਾਰ
ਚੰਦ ਪੈਸਿਆ ਖਾਤਰ ਆਪਣੇ ਹੀ ਪਿੰਡ ਦੀ ਕੁੜੀ ਨੂੰ ਵੇ’ਚਿਆ ੳਮਾਨ, ਤੇ ਹੁਣ ਗਲ’ਤ ਕੰਮ ਕਰਨ ਨੂੰ ਕੀਤਾ ਜਾ ਰਿਹਾ ਮਜ’ਬੂਰ
Part 2 ਛੋਟੇ ਛੋਟੇ ਬੱ’ਚਿਆ ਨੂੰ ਕਲਯੁੱਗੀ ਮਾਂ ਬਾਪ ਸ਼ੜਕ ਕਿਨਾਰੇ ਛੱ’ਡ ਕੇ ਹੋਏ ਫ’ਰਾਰ
ਛੋਟੇ ਛੋਟੇ ਬੱ’ਚਿਆ ਨੂੰ ਕਲਯੁੱਗੀ ਮਾਂ ਬਾਪ ਸ਼ੜਕ ਕਿਨਾਰੇ ਛੱ’ਡ ਕੇ ਹੋਏ ਫ’ਰਾਰ
ਸਕਾ ਭੈਣ ਭਰਾ ਕਨੇਡਾ ਰਹਿੰਦਾ ਤੇ ਆਪ ਵੇਖੋ ਕਿਵੇ ਸ਼ੜਕਾਂ ਤੇ ਕੱਟ ਰਿਹਾਂ ਰਾਤਾ
ਅਵਾਰਾ ਕੁੱਤੇ ਖਾ ਚੱਲੇ ਸੀ ਜਿ•ਉਦਾ ਬੰਦਾ
15 ਮਹੀਨੇ ਪਹਿਲਾਂ ਗੁਆਚੇ ਬਜ਼ੁਰਗ ਦਾ ਵੇਖੋ ਕਿਵੇ ਲੱਭਾ ਪਰਿਵਾਰ
ਛੇਹਰਟਾ ਸਾਹਿਬ ਅੰਮ੍ਰਿਤਸਰ ਬੱਸ ਅੱਡੇ ਦੀ ਘਟਨਾ #punjabi #ngo #darbarsahib #wmk
ਗੁ ਸਮਾਧ ਬਾਬਾ ਬੁੱਢਾ ਸਾਹਿਬ ਦੀ ਘਟਨਾ ਬੈਗ ਵਿਚ ਪਾਈ ਸੀ ਆ ਚੀਜ #ramdas #darbarsahib
ਜਿਨਾਂ ਧੀਆਂ ਨੇ ਮਾਂ ਨੂੰ ਕੱ•ਢਿਆ ਸੀ ਘਰੋ ਉਹਨਾਂ ਦੀ ਵੀਡੀੳ ਵਾਰਿਲ ਹੋਣ ਤੋ ਬਾਅਦ ਧੀਆ ਨੇ ਕਹੀ ਆ ਗੱਲ
ਪਹਿਲਾਂ 17 ਸਾਲ ਬਣਾਇਆ ਗੁਲਾਮ ਜਦੋ ਹੋਈ ਕਾਰਵਾਈ ਤਾਂ ਪਰਿਵਾਰ ਨੂੰ ਰਾਜੀਨਾਮੇ ਲਈ ਕਰਨ ਲੱਗੇ ਤੰਗ ਫਿਰ ਸੰਸਥਾ ਵਾਲਿਆਂ
ਅੱਧੀ ਰਾਤ ਚੌਰੱਸਤੇ ਚ ਬੈਠੀ ਬਜੁਰਗ ਔਰਤ ਸਾਰਾ ਮਹੱਲਾ ਹੋ ਗਿਆ ਇਕੱਠਾ #charity #punjabi #waheguru
ਸੁਲਤਾਨਵਿੰਡ ਅੰਮ੍ਰਿਤਸਰ ਸਾਹਿਬ ਤੋ ਮਿਲੀ ਮਾਤਾ ਦਾ ਲੱਭ ਗਿਆ ਪਰਿਵਾਰ #punjabi #darbarsahib #viral #amritsar